ਪੰਜਾਬ

punjab

ਰਾਵਣ ਦਹਿਨ ਦੌਰਾਮ ਹਾਦਸਾ: ਲੋਕਾਂ ਉਤੇ ਡਿੱਗਿਆ ਸੜਦਾ ਰਾਵਣ, ਕਈ ਜਖਮੀ

By

Published : Oct 6, 2022, 6:58 AM IST

Updated : Oct 6, 2022, 8:34 AM IST

ਯਮੁਨਾਨਗਰ ਵਿਚ ਰਾਵਣ ਦਹਿਣ ਦੌਰਾਨ ਵੱਡਾ ਹਾਦਸਾ (ravan dahan in yamunanagar) ਹੋਣੋਂ ਟਲ ਗਿਆ। ਇੱਥੇ ਰਾਵਣ ਦਾ ਪੁਤਲਾ ਫੂਕਿਆ ਲੋਕਾਂ ਉਤੇ (ravan effigy fell on people in yamunanagar) ਡਿੱਗਿਆ ਇਸ ਹਾਦਸੇ ਵਿਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਮੌਕੇ ਉਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਲਈ ਸਮੇਂ ਸਿਰ ਲੋਕਾਂ ਨੂੰ ਬਚਾ ਲਿਆ ਗਿਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
Last Updated : Oct 6, 2022, 8:34 AM IST

ABOUT THE AUTHOR

...view details