ਪੰਜਾਬ

punjab

ਖ਼ਬਰ ਨਸਰ ਤੋਂ ਬਾਅਦ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਗੜ੍ਹਸ਼ੰਕਰ 'ਚ ਪੇਡੂ ਵਿਕਾਸ ਦੇ ਕੰਮਾਂ 'ਚ ਤੇਜ਼ੀ

By

Published : Sep 8, 2022, 8:45 PM IST

ਗੜ੍ਹਸ਼ੰਕਰ: ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਗੜ੍ਹਸ਼ੰਕਰ Block Development and Panchayat Office Garhshankar ਵਿਖੇ ਈਟੀਵੀ ਭਾਰਤ ਦੀ ਖ਼ਬਰ ਦਾ ਅਸਰ Effect of ETV Bharat News ਹੋਇਆ ਹੈ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਗੜ੍ਹਸ਼ੰਕਰ Block Development and Panchayat Office Garhshankar ਦੇ ਵਿੱਚ ਸਟਾਫ ਦੀ ਵੱਡੀ ਘਾਟ ਹੋਣ ਕਾਰਨ ਜਿੱਥੇ ਪੰਚਾਇਤਾਂ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਪ੍ਰੇਸ਼ਾਨੀਆਂ ਆ ਰਹੀਆਂ ਸਨ ਅਤੇ ਇਸਦੀ ਖ਼ਬਰ ਈਟੀਵੀ ਭਾਰਤ ਨੇ ਵੀ ਪ੍ਰਮੁੱਖਤਾ ਨਾਲ ਦਿਖਾਇਆ ਸੀ, ਜਿਸਦਾ ਹੁਣ ਅਸਰ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਬੀ.ਡੀ.ਪੀ.ਓ ਗੜ੍ਹਸ਼ੰਕਰ ਮਨਜਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ 145 ਪੰਚਾਇਤਾਂ ਨੂੰ 2 ਸੈਕਟਰੀ ਅਤੇ 1 ਜੇਈ ਸੰਭਾਲ ਰਹੇ ਸਨ, ਜਿਸਦੇ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਸਨ। ਬੀ.ਡੀ.ਪੀ.ਓ ਗੜ੍ਹਸ਼ੰਕਰ ਮਨਜਿੰਦਰ ਕੌਰ BDPO Garhshankar Manjinder Kaur ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਦੇ ਵਿੱਚ ਇਸ ਸਮੇਂ 6 ਸੈਕਟਰੀ ਅਤੇ 1 ਜੇਈ ਹੋਣ ਕਰਕੇ ਹੁਣ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮਾਂ ਵਿੱਚ ਤੇਜ਼ੀ ਆਈ ਹੈ।

ABOUT THE AUTHOR

...view details