ਪੰਜਾਬ

punjab

ਕਿਸਾਨੀ ਖੁਦਕੁਸ਼ੀਆਂ ਦਾ ਅੱਡਾ ਬਣ ਚੁੱਕਾ ਹੈ ਸੰਗਰੂਰ ਜ਼ਿਲ੍ਹਾ

By

Published : Oct 25, 2019, 5:39 PM IST

ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਸਿਰ ਚੜੇ ਕਰਜ਼ੇ ਕਾਰਨ ਸਿਰਫ ਸੰਗਰੂਰ ਜ਼ਿਲ੍ਹੇ ਵਿੱਚ ਹੀ 1300 ਕਿਸਾਨ ਅਤੇ ਮਜ਼ਦੂਰ ਮੌਤ ਨੂੰ ਗਲ਼ ਲਾ ਚੁਕੇ ਹਨ। ਇਹ ਖੁਲਾਸਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੈਪਟਨ ਸਰਕਾਰ ਨੂੰ ਇਸ ਕਰਕੇ ਵੋਟ ਪਾਈ ਸੀ ਕਿਉਂਕਿ ਉਨ੍ਹਾਂ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਕੇ ਇਹ ਸਹੁੰ ਖਾਦੀ ਸੀ ਕਿ ਉਹ ਕਿਸਾਨਾਂ ਦੀ ਜ਼ਿੰਦਗੀ ਵਿੱਚੋਂ ਕਰਜ਼ੇ ਨਾਂ ਦੀ ਚੀਜ਼ ਨਹੀਂ ਰਹਿਣ ਦੇਣਗੇ ਪਰ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਕਿਸਾਨਾਂ ਦਾ ਕਾਰਜ ਤਾਂ ਕਿ ਮਾਫ ਕਰਨਾ ਸੀ।

ABOUT THE AUTHOR

...view details