ਪੰਜਾਬ

punjab

ਅੰਮ੍ਰਿਤਸਰ: ਔਰਤ ਨੇ ਕੀਤੀ ਬੱਚਾ ਚੁੱਕਣ ਦੀ ਕੋਸ਼ਿਸ਼, ਸੀਸੀਟੀਵੀ 'ਚ ਘਟਨਾ ਕੈਦ

By

Published : Aug 28, 2019, 2:15 PM IST

ਸੂਬੇ ਵਿੱਚ ਬੱਚੇ ਚੁੱਕਣ ਦੀਆਂ ਵਾਰਦਾਤਾਂ ਦੇ ਚੱਲਦਿਆਂ ਆਪਣੇ ਇਲਾਕੇ ਵਿੱਚ ਕਿਸੇ ਵੀ ਅਣਜਾਣ ਸਖ਼ਸ਼ ਨੂੰ ਵੇਖਦਿਆਂ ਮੁਹੱਲਾ ਵਾਸੀ ਇੱਕਠੇ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਗੁਰਬਕਸ਼ ਨਗਰ ਇਲਾਕੇ ਤੋਂ, ਜਿੱਥੇ ਇੱਕ ਔਰਤ ਵਲੋਂ ਬੱਚਾ ਚੁੱਕ ਕੇ ਬੈਠੀ ਦੀ ਸੀਸੀਟੀਵੀ ਫੁਟੇਜ ਵੇਖੀ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਕਤ ਔਰਤ ਉਨ੍ਹਾਂ ਦੀ 4 ਸਾਲਾਂ ਕੁੜੀ ਦੇ ਪਿੱਛੇ-ਪਿੱਛੇ ਘੁੰਮ ਰਹੀ ਸੀ। ਪਰਿਵਾਰ ਨੇ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

ABOUT THE AUTHOR

...view details