ਪੰਜਾਬ

punjab

ਨੰਗਲ 'ਚ ਯੋਗ ਸਾਧਨਾਂ ਭਵਨ 36 ਲੱਖ ਨਾਲ ਹੋਇਆ ਤਿਆਰ, ਸਪੀਕਰ ਨੇ ਕੀਤਾ ਲੋਕ ਅਰਪਣ

By

Published : Apr 23, 2021, 3:13 PM IST

ਨੰਗਲ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਯੋਗ ਸਾਧਨਾਂ ਭਵਨ ਦੀ 36 ਲੱਖ ਨਾਲ ਤਿਆਰ ਹੋਈ ਇਮਾਰਤ ਨੂੰ ਲੋਕ ਅਰਪਣ ਕੀਤਾ।ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸੰਸਾਰ ਭਰ ਵਿਚ ਲੋਕ ਯੋਗ ਸਾਧਨਾਂ ਨਾਲ ਜੁੜੇ ਹੋਏ ਹਨ ਅਤੇ ਯੋਗ ਨਾਲ ਜੀਵਨ ਨੂੰ ਨਵੀਂ ਸੇਧ ਮਿਲਦੀ ਹੈ।

ABOUT THE AUTHOR

...view details