ਪੰਜਾਬ

punjab

ਜਲੰਧਰ ਚ ਬਾਹਰੀ ਮਰੀਜ਼ਾਂ ਦੀ ਆਮਦ ਵਧੀ, ਹਸਪਤਾਲਾਂ 'ਚ ਬੈੱਡਾਂ ਦੀ ਭਾਰੀ ਕਮੀ

By

Published : Apr 30, 2021, 4:17 PM IST

Updated : Apr 30, 2021, 5:01 PM IST

ਜਲੰਧਰ: ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਕਾਰਨ ਹਾਲਾਤ ਦਿਨ ਪਰ ਦਿਨ ਵਿਗੜ ਰਹੇ ਹਨ। ਇਸ ਦੇ ਚੱਲਦਿਆਂ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ ਨਿੱਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਉਨ੍ਹਾਂ ਕੋਲ ਸ਼ਹਿਰ ਤੋਂ ਇਲਾਵਾ ਹੋਰ ਜ਼ਿਲ੍ਹਿਆ ਤੋਂ ਵੀ ਮਰੀਜ਼ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਕੋਲ ਹਸਪਤਾਲ 'ਚ ਬੈੱਡਾਂ ਦੀ ਕਮੀ ਆ ਰਹੀ ਹੈ। ਇਸ ਦੇ ਨਾਲ ਹੀ ਡਾਕਟਰ ਦਾ ਕਹਿਣਾ ਕਿ ਆਕਸੀਜਨ ਦੀ ਕਮੀ ਦਾ ਵੀ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
Last Updated : Apr 30, 2021, 5:01 PM IST

ABOUT THE AUTHOR

...view details