ਪੰਜਾਬ

punjab

ਬਠਿੰਡਾ ਦੀ ਰੈੱਡ ਕਰਾਸ ਸੁਸਾਇਟੀ ਦਾ ਸਟੰਟਮੈਨ ਗੁਰਨਾਮ ਸਿੰਘ

By

Published : Dec 6, 2019, 9:44 PM IST

ਸਾਡੀ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਉਨ੍ਹਾਂ ਵਿਅਕਤੀਆਂ ਦੇ ਰੂ-ਬ-ਰੂ ਕਰਵਾਇਆ ਜਾਵੇ ਜਿਹੜੇ ਕੁੱਝ ਨਾ ਕੁੱਝ ਹੈਰਤ ਅੰਗੇਜ਼ ਕਰਦੇ ਰਹਿੰਦੇ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਬਠਿੰਡਾ ਦੀ ਰੈੱਡ ਕਰਾਸ ਸੁਸਾਇਟੀ ਵਿੱਚ ਡਰਾਈਵਰ ਵੱਜੋਂ ਤਾਇਨਾਤ ਗੁਰਨਾਮ ਸਿੰਘ ਦੀ। ਗੁਰਨਾਮ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਸਟੰਟ ਕਰਨ ਦਾ ਸ਼ੌਂਕ ਸੀ। ਉਹ ਹੁਣ ਤੱਕ ਮੋਟਰਸਾਈਕਲ ਤੋਂ ਲੈ ਕੇ ਸਕੂਟਰ, ਜੀਪ ਅਤੇ ਕਾਰ ਉੱਤੇ ਆਪਣੇ ਹੈਰਤ-ਅੰਗੇਜ਼ ਸਟੰਟ ਕਰ ਚੁੱਕਿਆ ਹੈ।

ABOUT THE AUTHOR

...view details