ਪੰਜਾਬ

punjab

Exclusive: ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ

By

Published : Jul 3, 2020, 12:24 PM IST

ਹੈਦਰਾਬਾਦ: ਤੇਰੀ ਅੱਖਾਂ ਕਾ ਯੋ ਕਾਜਲ, ਬੰਦੂਕ ਚਲੇਗੀ ਜਾਂ ਫਿਰ ਗਜਬਨ ਪਾਣੀ ਲੇ ਚਲੀ। ਜੇਕਰ ਤੁਸੀਂ ਇਨ੍ਹਾਂ ਸਾਰੇ ਗਾਣਿਆਂ ਨੂੰ ਸੁਣਿਆ ਹੈ ਤਾਂ ਤੁਸੀਂ ਜ਼ਰੂਰੀ ਸਪਨਾ ਚੌਧਰੀ ਨੂੰ ਵੀ ਜਾਣਦੇ ਹੋਵੋਗੇ। ਸਪਨਾ ਚੌਧਰੀ ਆਪਣੇ ਡਾਂਸ ਨਾਲ ਸਾਰਿਆਂ ਨੂੰ ਨਚਣਾ ਸਿਖਾ ਦਿੰਦੀ ਹੈ ਤੇ ਹਰ ਕੋਈ ਸਪਨਾ ਦੇ ਗਾਣਿਆਂ 'ਤੇ ਨਚਣ ਲਈ ਮਜਬੂਰ ਹੋ ਜਾਂਦਾ ਹੈ। ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ 'ਚ ਸਪਨਾ ਚੌਧਰੀ ਆਪਣੇ ਘਰ 'ਚ ਪਰਿਵਾਰ ਦੇ ਨਾਲ ਰਹਿ ਰਹੀ ਹੈ। ਹਾਲੀ ਹੀ ਸਪਨਾ ਚੌਧਰੀ ਨੇ ਈਟੀਵੀ ਭਾਰਤ ਦੇ 'ਡਿਜੀਟਲ ਚੈਟ' ਦੌਰਾਨ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਕਰੀਅਰ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ।

ABOUT THE AUTHOR

...view details