ਪੰਜਾਬ

punjab

ਦਲੇਰ ਮਹਿੰਦੀ ਨੇ ਕੀਤਾ ਬਿਲਾਸਪੁਰ 'ਚ ਕੀਰਤਨ,ਵਰਲਡ ਬੁੱਕ ਆਫ਼ ਰਿਕਾਰਡ ਨੇ ਦਿੱਤਾ ਸਰਟੀਫ਼ਿਕੇਟ

By

Published : Nov 12, 2019, 11:35 PM IST

ਮਨੋਰੰਜਨ ਜਗਤ ਦੇ ਉੱਘੇ ਗਾਇਕ ਦਲੇਰ ਮਹਿੰਦੀ ਅਜੀਤ ਜੋਗੀ ਦੇ ਨਾਲ ਮੁਲਾਕਾਤ ਕਰਨ ਪੁੱਜੇ। ਈਟੀਵੀ ਭਾਰਤ ਨਾਲ ਗੱਲਬਾਤ ਵੇਲੇ ਦਲੇਰ ਮਹਿੰਦੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਉਨ੍ਹਾਂ ਬਿਲਾਸਪੁਰ 'ਚ ਕੀਰਤਨ ਕੀਤਾ। ਇਸ ਸਮਾਗਮ 'ਚ ਸਾਡੇ ਤਿੰਨ ਲੋਕਾਂ ਨੇ ਸਵੇਰੇ 4 ਵੱਜੇ ਤੋਂ ਲੈਕੇ 9 ਵੱਜੇ ਤੱਕ ਕੀਰਤਨ ਦੇ ਨਾਲ ਵਰਲਡ ਬੁੱਕ ਆਫ਼ ਰਿਕਾਰਡ 'ਚ ਇਹ ਰਿਕਾਰਡ ਦਰਜ ਕੀਤਾ ਗਿਆ।

ABOUT THE AUTHOR

...view details