ਪੰਜਾਬ

punjab

ਜੰਮਦੇ ਹੀ ਮਾਰਨ ਦੀ ਸੋਚ ਰਿਹਾ ਸੀ ਮਾਂ-ਬਾਪ, ਪਰ ਅੱਜ ਮਿਹਨਤ ਸਕਦਾ ਬੁਲੰਦੀਆਂ ਕੀਤੀਆਂ ਹਾਸਲ

By

Published : Mar 17, 2022, 7:10 AM IST

Updated : Feb 3, 2023, 8:20 PM IST

ਗੁਰਦਾਸਪੁਰ: ਪਿੰਡ ਸੇਖਵਾ ਦਾ ਰਹਿਣ ਵਾਲੇ ਸਾਧੂ ਸਿੰਘ (Sadhu Singh, a resident of village Sekhwa) ਜਨਮ ਤੋਂ ਇਹ ਕਮੀ ਮਿਲੀ ਕਿ ਉਹ ਦੋਵਾਂ ਬਾਹਾਂ ਤੋਂ ਅਪੰਗ ਹੈ, ਪਰ ਸਾਧੂ ਨੇ ਆਪਣੇ ਬਚਪਨ ‘ਚ ਹੀ ਆਪਣੇ ਸਾਰੇ ਕੰਮ ਆਪ ਕਰਨੇ ਸਿੱਖ ਲਏ ਅਤੇ ਆਪਣੇ ਪੈਰਾਂ ਦੇ ਸਹਾਰੇ ਹੀ ਆਪਣੀ ਕਮੀ ਨੂੰ ਦੂਰ ਕਰਦੇ ਹਰ ਕੰਮ ਲਈ ਪੈਰਾਂ ਦੀਆਂ ਉਂਗਲੀਆਂ ਨਾਲ ਕੀਤਾ ਹੈ ਫਿਰ ਚਾਹੇ ਉਹ ਰੋਟੀ ਖਾਣਾ ਹੋਵੇ ਜਾ ਕੱਪੜੇ ਪਾਉਣੇ ਅਤੇ ਹੋਰ ਰੋਜ਼ਮਰਾ ਦੇ ਕੰਮ ਇੱਥੇ ਹੀ ਨਹੀਂ ਸਾਧੂ ਪਿੰਡ ਦੇ ਹੀ ਆਮ ਬੱਚਿਆਂ ਵਾਂਗ ਸਕੂਲ ‘ਚ ਪੜਨੇ ਪਿਆ ਅਤੇ ਪੈਰਾਂ ਦੀਆ ਉਂਗਲਾਂ ਨਾਲ ਉਹ ਲਿਖਾਈ ਲਿਖਣ ‘ਚ ਕਾਮਯਾਬ ਹੋ ਗਿਆ ਸੀ ਅਤੇ ਸਾਧੂ ਸਿੰਘ ਨੇ ਪਿੰਡ ‘ਚ ਸਥਿਤ ਸਰਕਾਰੀ ਸਕੂਲ ਤੋਂ 12 ਵੀ ਤੱਕ ਦੀ ਪੜਾਈ ਕੀਤੀ।
Last Updated : Feb 3, 2023, 8:20 PM IST

ABOUT THE AUTHOR

...view details