ਪੰਜਾਬ

punjab

ਸੰਘਣੀ ਧੁੰਦ ਦਾ ਕਹਿਰ ! ਹਾਈਵੇ ਉੱਤੇ ਕਈ ਵਾਹਨਾਂ ਦੀ ਟੱਕਰ, ਚਾਰ ਵਿਅਕਤੀ ਹੋਏ ਜਖ਼ਮੀ

By

Published : Jan 3, 2023, 7:21 AM IST

Updated : Feb 3, 2023, 8:38 PM IST

ਸੰਘਣੀ ਧੁੰਦ ਕਾਰਨ ਅੰਮ੍ਰਿਤਸਰ - ਗੁਰਦਾਸਪੁਰ ਨੈਸ਼ਨਲ ਹਾਈਵੇ ਨੇੜੇ ਬਟਾਲਾ ਵਿਖੇ ਵੱਖ-ਵੱਖ ਕਈ ਸੜਕ ਹਾਦਸੇ ਹੋਏ। ਇਕ ਹਾਦਸੇ ਵਿੱਚ ਤਿੰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਪਿੱਛੇ ਉਨ੍ਹਾਂ ਦੇ ਟਰੱਕ ਨੇ ਆ ਕੇ (Dense fog highway road accidents) ਟੱਕਰ ਮਾਰ ਦਿੱਤੀ। ਵੱਖ ਵੱਖ ਹਾਦਸਿਆਂ ਵਿੱਚ ਦੋ ਡਰਾਈਵਰ, ਇਕ ਟਿੱਪਰ ਡਰਾਈਵਰ (Punjab Road accident news) ਅਤੇ ਇਕ ਕਾਰ ਚਲਾਕ ਜਖ਼ਮੀ ਹੋਏ ਹਨ, ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ ਹਨ। ਉਧਰ ਗੱਡੀ ਚਾਲਕਾਂ ਨੇ ਦੱਸਿਆ ਕਿ ਧੁੰਦ ਦੇ ਚੱਲਦੇ ਸੜਕ ਉੱਤੇ ਕੁਝ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਚਲਦੇ ਇਹ ਹਾਦਸੇ ਹੋਏ ਹਨ। ਉਥੇ ਹੀ ਹਾਈਵੇ ਉੱਤੇ ਤੈਨਾਤ ਪੁਲਿਸ ਅਧਿਕਾਰੀ ਤਰਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਹਾਈਵੇ ਉੱਤੇ ਗੱਡੀਆਂ (Vehicles Collided on Amritsar Gurdaspur Highway) ਦੇ ਆਪਸ 'ਚ ਟਕਰਾਉਣ ਨਾਲ ਇਹ ਸੜਕ ਹਾਦਸਾ ਵਾਪਰਿਆ ਹੈ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।
Last Updated : Feb 3, 2023, 8:38 PM IST

ABOUT THE AUTHOR

...view details