ਪੰਜਾਬ

punjab

ਰੋਡ ਜਾਮ ਕਰਕੇ ਬੈਠੀਆਂ ਕਿਸਾਨ ਜਥੇਬੰਦੀਆਂ ਉੱਤੇ ਰੁਲਦੂ ਸਿੰਘ ਮਾਨਸਾ ਦਾ ਨਿਸ਼ਾਨਾ

By

Published : Nov 17, 2022, 4:29 PM IST

Updated : Feb 3, 2023, 8:32 PM IST

ਪੰਜਾਬ ਵਿੱਚ ਰੋਡ ਜਾਮ ਕਰਕੇ ਬੈਠੇ ਕਿਸਾਨਾਂ ਉੱਤੇ ਰੁਲਦੂ ਸਿੰਘ ਮਾਨਸਾ ਨੇ ਨਿਸ਼ਾਨਾ (Ruldu Singh Mansas target on farmers) ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਦਿੱਲੀ ਸੰਘਰਸ਼ ਤੋ ਬਾਅਦ ਦੋ ਮੋਰਚੇ ਬਣ (Two fronts after the Delhi conflict) ਗਏ ਹਨ, ਜਿਸ ਤਹਿਤ ਗੈਰ ਸਿਆਸੀ ਕਿਸਾਨ ਮੋਰਚਾ ਕਹਾਉਣ ਵਾਲੇ ਧੜੇ ਵੱਲੋਂ ਧਰਨਾ ਲਗਾਇਆ ਗਿਆ ਹੈ। ਰੁਲਦੂ ਸਿੰਘ ਮਾਨਸਾ ਨੇ ਇਨ੍ਹਾਂ ਕਿਸਾਨ ਜਥੇਬੰਦੀਆ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਾਨੂੰ ਅਜਿਹਾ ਸੰਘਰਸ਼ ਲੜਨਾ ਚਾਹੀਦਾ ਹੈ ਜਿਸ ਵਿੱਚ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਗੈਰ ਸਿਆਸੀ ਧੜ੍ਹਾ (Non political faction) ਅਖਵਾਉਣ ਵਾਲੇ ਲੋਕਾਂ ਲਈ ਪਰੇਸ਼ਾਨੀਆਂ ਪੈਦਾ ਕਰ ਰਹੇ ਹਨ ਅਤੇ ਲੋਕਾਂ ਦੇ ਸਾਥ ਬਿਨ੍ਹਾਂ ਕੋਈ ਸੰਘਰਸ਼ ਸਫਲ ਨਹੀਂ ਹੋ ਸਕਦਾ ।
Last Updated : Feb 3, 2023, 8:32 PM IST

ABOUT THE AUTHOR

...view details