ਪੰਜਾਬ

punjab

ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਮਹਿਲਾ ਮਿੱਤਰ ਰੀਨਾ ਰਾਏ ਨੇ ਕੀਤਾ ਖੁਲਾਸਾ !

By

Published : Feb 25, 2022, 5:19 PM IST

Updated : Feb 3, 2023, 8:17 PM IST

ਹੈਦਰਾਬਾਦ: ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਦੀਪ ਸਿੱਧੂ ਦੀ ਕੇਐਮਪੀ ਹਾਈਵੇ ਉੱਤੇ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਸਮੇਂ ਦੀਪ ਸਿੱਧੂ ਨਾਲ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਮੌਜੂਦ ਸੀ ਜੋ ਕਿ ਹਾਦਸੇ ਵਿੱਚ ਬਚ ਗਈ ਸੀ। ਹੁਣ ਰੀਨਾ ਰਾਏ ਨੇ ਇਸ ਹਾਦਸੇ ਵਿੱਚ ਚੁੱਪੀ ਤੋੜਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਹੈ।
Last Updated : Feb 3, 2023, 8:17 PM IST

ABOUT THE AUTHOR

...view details