ਪੰਜਾਬ

punjab

ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਦੇ ਸਤਲੁਜ ਦਰਿਆ ਉੱਤੇ ਰਾਜ ਪੱਧਰੀ ਮੁਕਾਬਲੇ ਸ਼ੁਰੂ

By

Published : Oct 19, 2022, 4:03 PM IST

Updated : Feb 3, 2023, 8:29 PM IST

ਰੂਪਨਗਰ ਦੇ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਕੈਕਿੰਗ-ਕੈਨੋਇੰਗ ਅਤੇ ਰੋਇੰਗ ਦੇ ਰਾਜ ਪੱਧਰੀ ਮੁਕਾਬਲੇ ਸਤਲੁਜ ਦਰਿਆ ਪਿੰਡ ਕਟਲੀ ਵਿਖੇ ਕਰਵਾਏ ਜਾ ਰਹੇ ਹਨ। ਜਿਸ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕੀਤਾ ਗਿਆ ਇਸ ਮੌਕੇ ਵੱਖ ਵੱਖ ਜ਼ਿਲਿਆ ਵਿਚ ਟੀਮ ਪੁੱਜ ਗਈਆਂ ਹਨ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਸ਼ੁੱਭ ਇੱਛਾਵਾਂ ਦਿੱਤੀ ਗਈ
Last Updated : Feb 3, 2023, 8:29 PM IST

ABOUT THE AUTHOR

...view details