ਪੰਜਾਬ

punjab

ਚੰਡੀਗੜ੍ਹ ਟਰੈਫਿਕ ਪੁਲਿਸ ਨੇ ਸਾਇਕਲਾਂ ਉਤੇ ਕੱਢੀ ਤਿਰੰਗਾ ਰੈਲੀ

By

Published : Aug 13, 2022, 9:09 PM IST

Updated : Feb 3, 2023, 8:26 PM IST

ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਤਿਰੰਗਾ ਲਹਿਰਾਉਣ ਅਤੇ ਪ੍ਰਦੂਸ਼ਣ ਮੁਕਤ ਕਰਨ ਦੇ ਮਕਸਦ ਨਾਲ ਸਾਈਕਲ ਰੈਲੀ ਕੱਢੀ ਗਈ ਇਸ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਹਰ ਘਰ ਵਿੱਚ ਪਹੁੰਚਣਾ ਹੈ ਇਹ ਰੈਲੀ ਤਿਰੰਗਾ ਅਤੇ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਅਤੇ ਸਮਾਰਟ ਸਿਟੀ ਬਣਾਉਣ ਦੇ ਉਦੇਸ਼ ਨਾਲ ਸਾਇਕਲ ਰੈਲੀ ਕੱਢੀ ਗਈ।
Last Updated :Feb 3, 2023, 8:26 PM IST

ABOUT THE AUTHOR

...view details