ਪੰਜਾਬ

punjab

ਬੇ-ਮੌਸਮੇ ਮੀਂਹ ਨਾਲ ਖ਼ਰਾਬ ਹੋ ਰਹੀ ਹੈ ਮੰਡੀਆਂ 'ਚ ਪਈ ਕਣਕ

By

Published : May 14, 2020, 6:53 PM IST

ਅੰਮ੍ਰਿਤਸਰ : ਕਣਕ ਦੀ ਫਸਲ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਕਣਕ ਦੀ ਖਰੀਦ ਵੀ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ। ਇਸ ਦੌਰਾਨ ਪੈ ਰਹੀ ਬੇ-ਮੌਸਮੀ ਬਰਸਾਤ ਮੰਡੀਆਂ ਵਿੱਚ ਪਈ ਕਣਕ ਦਾ ਭਾਰੀ ਨੁਕਸਾਨ ਕਰ ਰਹੀ ਹੈ। ਕਿਸਾਨ ਅਤੇ ਆੜਤੀਆਂ ਨੇ ਕਿਹਾ ਕਿ ਸਰਕਾਰ ਮੰਡੀ ਵਿੱਚ ਸੁਚੱਜੇ ਪ੍ਰਬੰਧ ਕਰੇ। ਕਿਸਾਨਾਂ ਤੇ ਆੜਤੀਆਂ ਨੇ ਮੰਗ ਕੀਤੀ ਕਿ ਸਰਕਾਰ ਮੰਡੀ ਵਿੱਚ ਸ਼ੈੱਡਾਂ ਦਾ ਪ੍ਰਬੰਧ ਕਰੇ। ਆੜਤੀਆਂ ਨੇ ਕਿਹਾ ਸਰਕਾਰ ਕਣਕ ਦੀ ਲਿਫਟਿੰਗ ਨੂੰ ਤੇਜ਼ ਕਰਵਾਏ ਤਾਂ ਜੋ ਮੰਡੀਆਂ ਵਿੱਚੋਂ ਕਣਕ ਸਮੇਂ ਸਿਰ ਚੁੱਕੀ ਜਾ ਸਕੇ।

ABOUT THE AUTHOR

...view details