ਪੰਜਾਬ

punjab

ਸੁਜਾਨਪੁਰ: ਠੀਕਰੀ ਪਹਿਰਾ ਲਗਾਉਣ ਵਾਲਿਆਂ ਨੇ ਪਿੰਡਾਂ 'ਚ ਸਟ੍ਰੀਟ ਲਾਈਟ ਲਗਾਉਣ ਦੀ ਕੀਤੀ ਮੰਗ

By

Published : Sep 1, 2020, 9:29 PM IST

ਪਠਾਨਕੋਟ: ਸੁਜਾਨਪੁਰ ਦੇ ਪਿੰਡ ਥਰਿਆਲ ਵਿਖੇ ਕੁਝ ਦਿਨ ਪਹਿਲਾਂ ਹਥਿਆਰਬੰਦ ਲੋਕਾਂ ਵੱਲੋਂ ਇੱਕ ਪਰਿਵਾਰ ਉਪਰ ਹਮਲਾ ਕਰ ਪਰਿਵਾਰ ਦੇ ਚਾਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਇੱਕ ਦੀ ਮੌਤ ਹੋ ਗਈ ਸੀ। ਇਸ ਵਾਰਦਾਤ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਪਹਿਰੇ ਲਗਾਏ ਜਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਰਾਤ ਦੇ ਸਮੇਂ ਗਲੀਆਂ ਵਿੱਚ ਬਹੁਤ ਹਨੇਰਾ ਹੁੰਦਾ ਹੈ। ਜਿਸ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਿੰਡਾਂ ਦੇ ਵਿੱਚ ਸਟ੍ਰੀਟ ਲਾਈਟਾਂ ਲਗਵਾਈਆਂ ਜਾਣ।

ABOUT THE AUTHOR

...view details