ਪੰਜਾਬ

punjab

ਡਿਪਟੀ ਸੀਐੱਮ ਸੋਨੀ ਨੇ ਕੀਤੀ ਬਿਜਲੀ ਮੁਆਫ਼ੀ ਸਕੀਮ ਦੀ ਸ਼ੁਰੂਆਤ, ਜਾਣੋਂ ਕਿੰਝ ਮਿਲੇਗਾ ਲਾਭ

By

Published : Oct 16, 2021, 1:39 PM IST

Updated : Oct 16, 2021, 2:33 PM IST

ਅੰਮ੍ਰਿਤਸਰ: ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਭਰ ’ਚ ਬਿਜਲੀ ਮੁਆਫੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸ ਦਈਏ ਕਿ ਉਪ ਮੁੱਖ ਮੰਤਰੀ ਓਪੀ ਸੋਨੀ (Deputy CM OP Soni) ਨੇ ਅੱਜ ਹਾਲ ਗੇਟ ਬਿਜਲੀ ਘਰ ਵਿਖੇ ਇਸਦੀ ਸ਼ੁਰੂਆਤ ਕੀਤੀ। ਓਪੀ ਸੋਨੀ ਵੱਲੋਂ ਆਪ ਫਾਰਮ ਭਰਕੇ ਇਸਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਜਿਹੜੇ ਪੰਜਾਬ ਸਰਕਾਰ (Punjab Governmet ਨੇ ਵਾਅਦੇ ਕੀਤੇ ਹਨ ਉਹ ਸਭ ਵਾਅਦੇ ਪੂਰੇ ਹੋਣਗੇ।
Last Updated : Oct 16, 2021, 2:33 PM IST

ABOUT THE AUTHOR

...view details