ਪੰਜਾਬ

punjab

ਪਾਰਟੀਆਂ ਕੋਲ ਝੂਠ ਦੀ ਪੀ.ਐਚ.ਡੀ ਦੀ ਡਿਗਰੀ : ਜੋਗਿੰਦਰ ਪਾਲ

By

Published : Jul 29, 2021, 5:38 PM IST

ਪਠਾਨਕੋਟ: ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਜੋ ਕਿ ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਹਨ, ਪਿੰਡ ਸਿਹੋੜਾ ਕਲਾਂ 'ਚ ਕਰਵਾਏ ਇੱਕ ਪ੍ਰੋਗਰਾਮ ਤਹਿਤ ਆਪ ਦੇ ਵਿਧਾਇਕ ਜੋਗਿੰਦਰ ਪਾਲ ਨੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਉੱਥੇ ਹੀ ਉਨ੍ਹਾਂ ਨੇ ਵੱਖ ਵੱਖ ਪਾਰਟੀਆਂ ਨੂੰ ਆੜੇ ਹੱਥੀਂ ਲਿਆ, 'ਤੇ ਇਨ੍ਹਾਂ ਪਾਰਟੀਆਂ ਕੋਲ ਝੂਠ ਦੀ ਪੀ.ਐੱਚ.ਡੀ ਹੋਣ ਦੀ ਗੱਲ ਵੀ ਆਖੀ ਗਈ, ਅਤੇ ਲੋਕ ਕਦੇ ਵੀ ਇਨ੍ਹਾਂ ਨੂੰ ਪਾਰਟੀਆਂ ਨੂੰ ਪਸੰਦ ਨਹੀਂ ਕਰਨਗੇ।

ABOUT THE AUTHOR

...view details