ਪੰਜਾਬ

punjab

ਸ੍ਰੀ ਮੁਕਤਸਰ ਸਾਹਿਬ 'ਚ ਸੀਵਰੇਜ਼ ਦੀ ਸਮੱਸਿਆ ਨਾਲ ਸਥਾਨਕ ਵਾਸੀ ਪਰੇਸ਼ਾਨ

By

Published : Sep 23, 2020, 3:01 PM IST

Updated : Sep 23, 2020, 8:54 PM IST

ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਵਿੱਚ ਕਰੋੜਾਂ ਰੁਪਏ ਨਾਲ ਵਿਕਾਸ ਕਾਰਜ ਹੋਣ ਦੇ ਬਾਵਜੂਦ ਵੀ ਸ੍ਰੀ ਮੁਕਤਸਰ ਸ਼ਹਿਰ ਦੇ ਬਹੁ-ਗਿਣਤੀ ਇਲਾਕੇ ਜੋਧੂ ਇਲਾਕਾ, ਭੁੱਲਰ ਕਲੋਨੀ, ਗਾਂਧੀ ਨਗਰ, ਕੋਟਲੀ ਰੋਡ, ਗੋਨਿਆਣਾ ਰੋਡ, ਨਾਰੰਗ ਕਲੋਨੀ, ਸੁੰਦਰ ਨਗਰ ਵਰਗੇ ਇਲਾਕਿਆਂ 'ਚ ਸੀਵਰੇਜ ਓਵਰਫ਼ਲੋਅ, ਟੁੱਟੀਆਂ ਸੜਕਾਂ ਅਤੇ ਗਲੀਆਂ ਨਾਲ ਸਥਾਨਕ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਜ ਸੇਵੀ ਮਿੰਕਲ ਬਜਾਜ ਨੇ ਕਿਹਾ ਕਿ ਕੁਝ ਕੁ ਠੇਕੇਦਾਰਾਂ ਅਤੇ ਅਧਿਕਾਰੀਆਂ ਦੀ ਜੁੰਡਲੀ ਇਸ ਦੀ ਬਰਬਾਦੀ ਦਾ ਕਾਰਨ ਹੈ।
Last Updated : Sep 23, 2020, 8:54 PM IST

ABOUT THE AUTHOR

...view details