ਪੰਜਾਬ

punjab

Punjab Congress Conflict: ਕੈਪਟਨ ਤੋਂ ਪਹਿਲਾਂ ਰਾਹੁਲ ਦੇ ਦਰਬਾਰ ਪਹੁੰਚੇ ਔਜਲਾ ਤੇ ਵੇਰਕਾ

By

Published : Jun 21, 2021, 5:37 PM IST

ਦਿੱਲੀ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ (Punjab Congress Conflict) ਨੂੰ ਲੈ ਕੇ ਭਲਕੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਬੁਲਾਇਆ ਗਿਆ ਹੈ। ਕੈਪਟਨ ਤੋਂ ਪਹਿਲਾਂ ਦਿੱਲੀ ਰਾਹੁਲ ਦੇ ਦਰਬਾਰ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਤੇ ਸਾਂਸਦ ਗੁਰਜੀਤ ਔਜਲਾ ਪਹੁੰਚ ਗਏ ਹਨ। ਇਸ ਮੌਕੇ ਜਦੋਂ ਸਾਂਸਦ ਗੁਰਜੀਤ ਔਜਲਾ ਤੋਂ ਮਸਲੇ ਦੇ ਹੱਲ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ 200 ਫੀਸਲ ਅੱਜ ਮਸਲਾ ਹੱਲ ਹੋਵੇਗਾ ਹੀ ਹੋਵੇਗਾ। ਉਥੇ ਹੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਹੀ ਇੱਥੇ ਆਏ ਹਾਂ।

ABOUT THE AUTHOR

...view details