ਪੰਜਾਬ

punjab

Exclusive Interview: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ

By

Published : Feb 8, 2020, 3:07 PM IST

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਲੋਕ ਅੱਜ ਕੰਮ ਨੂੰ ਵੋਟ ਕਰਨਗੇ ਤੇ ਮਹਿਲਾਵਾਂ ਨੂੰ ਮੁੜ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਮਨੋਜ ਤਿਵਾੜੀ ਦੇ ਹਨੁਮਾਨ ਜੀ ਵਾਲੇ ਬਿਆਨ ਉੱਤੇ ਕਿਹਾ ਕਿ ਮੰਦਿਰ ਜਾਣ ਦਾ ਹੱਕ ਸਭ ਨੂੰ ਹੈ, ਪਤਾ ਨਹੀਂ ਮਨੋਜ ਜੀ ਕਿਉਂ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ।

ABOUT THE AUTHOR

...view details