ਪੰਜਾਬ

punjab

ਕਿਸਾਨਾਂ ਨੇ ਸਰਕਾਰ ਨੂੰ ਲਿਆ ਕਰੜੇ ਹੱਥੀ

By

Published : Nov 8, 2019, 3:02 PM IST

ਫਤਿਹਪੁਰ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰਾਂ ਦੀਆਂ ਨੀਤੀਆਂ ਤੋਂ ਦੁਖੀ ਹਨ, ਫਿਰ ਉਹ ਚਾਹੇ ਸਾਬਕਾ ਅਕਾਲੀ ਦਲ ਸਰਕਾਰ ਹੋਵੇ ਜਾਂ ਮੌਜੂਦਾ ਕਾਂਗਰਸ ਸਰਕਾਰ ਹੋਵੇ, ਸਿਰਫ ਗੱਲਾਂ ਨੇ, ਕਿਸਾਨਾਂ ਨੇ ਮੌਜੂਦਾ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਗੁਟਕਾ ਸਾਹਿਬ ਦੀ ਕਸਮ ਖਾ ਕੇ ਸਰਕਾਰ ਨੇ ਕਿਹੜੇ ਵਾਅਦੇ ਪੂਰੇ ਕੀਤੇ ਹਨ।

ਫ਼ੋਟੋ

ਪਟਿਆਲਾ: ਜਦੋਂ ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋਣ ਲੱਗਦੀ ਹੈ। ਉਸ ਦੇ ਨਾਲ ਹੀ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਬਚਣ ਵਾਲੀ ਰਹਿੰਦ ਖ਼ੂੰਹਦ ਪਰਾਲੀ ਜਿਸ ਨੂੰ ਫੂਕਣ ਤੋਂ ਹਰ ਸਾਲ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ, ਪਰ ਫਿਰ ਵੀ ਕਿਸਾਨ ਮਜ਼ਬੂਰ ਹੁੰਦੇ ਹਨ ਪਰਾਲੀ ਨੂੰ ਅੱਗ ਲਾਉਣ ਲਈ ਇਸ ਵਰ੍ਹੇ ਵੀ ਪਰਾਲੀ ਨੂੰ ਫੂਕਿਆ ਗਿਆ, ਤੇ ਇਸ ਪਰਾਲੀ ਦੇ ਧੂੰਏਂ ਨੇ ਦਿੱਲੀ ਐੱਨਸੀਆਰ ਤੱਕ ਮਾਰ ਕੀਤੀ।

ਵੀਡੀਓ

ਇਹ ਵੀ ਪੜ੍ਹੋਂ:ਨੋਟਬੰਦੀ ਦੇ ਤਿੰਨ ਸਾਲ, ਸਿਆਸੀ ਜਗਤ 'ਚ ਸਰਗਰਮ ਅਜੇ ਵੀ ਇਹ ਮੁੱਦਾ

ਕਿਸਾਨਾਂ ਦਾ ਕਹਿਣਾ ਕਿ ਸਾਰੇ ਪਾਸੇ ਧੂੰਏ ਦੇ ਪ੍ਰਦੂਸ਼ਣ ਦੇ ਨਾਲ ਹਾਹਾਕਾਰ ਹੋਈ ਪਈ ਸੀ।

ਵੀਡੀਓ

ਜਿੱਥੇ ਮਾਣਯੋਗ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ ਵਿੱਚ ਫੈ਼ਸਲਾ ਦਿੱਤਾ ਹੈ। ਉੱਥੇ ਕਿਸਾਨ ਆਪਣੀਆਂ ਮੰਗਾਂ ਉੱਪਰ ਅੜੇ ਹੋਏ ਕਿਸਾਨਾ ਦਾ ਕਹਿਣਾ ਹੈ ਜਿੰਨੇ ਮਰਜ਼ੀ ਪਰਚੇ ਕਰ ਲਓ, ਪਰ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ।

ਵੀਡੀਓ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਕਿਸਾਨਾਂ ਦਾ ਕੀ ਕਹਿਣਾਂ?

ਵੀਡੀਓ
Intro:ਪ੍ਰੰਤੂ ਫਿਰ ਵੀ ਕਿਸਾਨ ਮਜਬੂਰ ਹੁੰਦੇ ਹਨ ਪਰਾਲੀ ਨੂੰ ਅੱਗ ਲਾਉਣ ਲਈ ਇਸ ਵਰ੍ਹੇ ਵੀ ਪਰਾਲੀ ਨੂੰ ਫੂਕਿਆ ਗਿਆ Body:ਜਿੱਥੇ ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋਣ ਲੱਗਦੀ ਹੈ ਉਸ ਦੇ ਨਾਲ ਹੀ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਬਚਣ ਵਾਲੀ ਰਹਿੰਦ ਖ਼ੂੰਹਦ ਪਰਾਲੀ ਦੀ ਜਿਸ ਨੂੰ ਫੂਕਣ ਤੋਂ ਹਰ ਸਾਲ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਪ੍ਰੰਤੂ ਫਿਰ ਵੀ ਕਿਸਾਨ ਮਜਬੂਰ ਹੁੰਦੇ ਹਨ ਪਰਾਲੀ ਨੂੰ ਅੱਗ ਲਾਉਣ ਲਈ ਇਸ ਵਰ੍ਹੇ ਵੀ ਪਰਾਲੀ ਨੂੰ ਫੂਕਿਆ ਗਿਆ ਤੇ ਇਸ ਪਰਾਲੀ ਦੇ ਧੂੰਏਂ ਨੇ ਦਿੱਲੀ ਐਨਸੀਆਰ ਤੱਕ ਮਾਰ ਕੀਤੀ ਸਾਰੇ ਪਾਸੇ ਧੂੰਏ ਦੇ ਪਰਦੁਸ਼ਣ ਤੋਂ ਹਾਹਾਕਾਰ ਹੋਈ ਜਿੱਥੇ ਮਾਣਯੋਗ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ ਵਿੱਚ ਦਿਖਾਈ ਦਿੰਦੀ ਹੈ ਉਥੇ ਕਿਸਾਨ ਆਪਣੀਆਂ ਮੰਗਾਂ ਉੱਪਰ ਅੜੇ ਹੋਏ ਕਿਸਾਨਾ ਦਾ ਕਹਿਣਾ ਹੈ ਜਿੰਨੇ ਮਰਜ਼ੀ ਪਰਚੇ ਕਰ ਲਓ ਪ੍ਰੰਤੂ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ ਕਿਉਂਕਿ ਸਾਡੇ ਵੱਸ ਦੀ ਗੱਲ ਨਹੀਂ ਕਿਸਾਨ ਨੇ ਵੀ ਮੰਨਦੇ ਹਨ ਕਿ ਇਸ ਧੂੰਏਂ ਨਾਲ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਵੀ ਨੁਕਸਾਨ ਹੁੰਦਾ ਹੈ ਪ੍ਰੰਤੂ ਜੋ ਸਰਕਾਰਾਂ ਸਾਡੇ ਤੋਂ ਇਹ ਰਾਤ ਖੁਦ ਨਹੀਂ ਲੈ ਰਹੀਆਂ ਜਿਸ ਕਰਕੇ ਅਸੀਂ ਅਗਲੀ ਫਸਲ ਨਾਲ ਉਸੇ ਦੇਰੀ ਕਰਦੇ ਹਾਂ ਇਸ ਸਾਰੇ ਦੇ ਉੱਪਰ ਸੰਗਰੂਰ ਰੋਡ ਤੇ ਫਤਿਹਪੁਰ ਪਿੰਡ ਦੇ ਕਿਸਾਨਾਂ ਨੇ ਵੀ ਗੱਲਬਾਤ ਕੀਤੀ ਤੇ ਸਿੱਧੇ ਤੌਰ ਤੇ ਕਿਹਾ ਕਿ ਕਿਸਾਨ ਸਰਕਾਰਾਂ ਦੀਆਂ ਨੀਤੀਆਂ ਤੋਂ ਦੁਖੀ ਹਨ ਫਿਰ ਉਹ ਚਾਹੇ ਸਾਬਕਾ ਅਕਾਲੀ ਦਲ ਸਰਕਾਰ ਹੋਵੇ ਜਾਂ ਮੌਜੂਦਾ ਕਾਂਗਰਸ ਸਰਕਾਰ ਹੋਵੇ ਸਿਰਫ ਗੱਲਾਂ ਨੇ ਕਿਸਾਨਾਂ ਨੇ ਮੌਜੂਦਾ ਸਰਕਾਰ ਨੂੰ ਪਿਆਰੇ ਹੱਥੀ ਲੈਂਦੇ ਕਿਹਾ ਕਿ ਗੁਟਕਾ ਸਾਹਿਬ ਦੀ ਕਸਮ ਖਾ ਕੇ ਸਰਕਾਰ ਨੇ ਕਿਹੜੇ ਵਾਅਦੇ ਪੂਰੇ ਕੀਤੇ ਹਨConclusion:ਕਿਸਾਨ ਸਰਕਾਰਾਂ ਦੀਆਂ ਨੀਤੀਆਂ ਤੋਂ ਦੁਖੀ ਹਨ ਫਿਰ ਉਹ ਚਾਹੇ ਸਾਬਕਾ ਅਕਾਲੀ ਦਲ ਸਰਕਾਰ ਹੋਵੇ ਜਾਂ ਮੌਜੂਦਾ ਕਾਂਗਰਸ ਸਰਕਾਰ ਹੋਵੇ ਸਿਰਫ ਗੱਲਾਂ ਨੇ ਕਿਸਾਨਾਂ ਨੇ ਮੌਜੂਦਾ ਸਰਕਾਰ ਨੂੰ ਪਿਆਰੇ ਹੱਥੀ ਲੈਂਦੇ ਕਿਹਾ ਕਿ ਗੁਟਕਾ ਸਾਹਿਬ ਦੀ ਕਸਮ ਖਾ ਕੇ ਸਰਕਾਰ ਨੇ ਕਿਹੜੇ ਵਾਅਦੇ ਪੂਰੇ ਕੀਤੇ ਹਨ

ABOUT THE AUTHOR

...view details