ਪੰਜਾਬ

punjab

ਫਾਜ਼ਿਲਕਾ ’ਚ ਸੜਕ ਵਿਚਾਲੇ ਪਿਆ ਮਿਲਿਆ ਹੈਂਡ ਗ੍ਰਨੇਡ

By

Published : Apr 24, 2021, 9:45 PM IST

ਜ਼ਿਲ੍ਹੇ ’ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਜਿੰਦਾ ਹੈਂਡ ਗਰਨੇਡ ਰਾਹ ਵਿੱਚ ਸੜਕ ’ਤੇ ਪਿਆ ਮਿਲਿਆ। ਜਾਣਕਾਰੀ ਦਿੰਦੇ ਰਾਹਗੀਰ ਨੇ ਦੱਸਿਆ ਕਿ ਉਹ ਜਦੋਂ ਲੰਘ ਰਿਹਾ ਸੀ ਉਸ ਨੂੰ ਇੱਕ ਹੈਂਡ ਗਰਨੇਡ ਨੁਮਾ ਚੀਜ਼ ਸੜਕ ਦਿਖਾਈ ਦਿੱਤੀ। ਜਿਸ ਤੋਂ ਮਗਰੋਂ ਉਸ ਦੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਫਾਜ਼ਿਲਕਾ ’ਚ ਸੜਕ ਵਿਚਾਲੇ ਪਿਆ ਮਿਲਿਆ ਹੈਂਡ ਗ੍ਰਨੇਡ
ਫਾਜ਼ਿਲਕਾ ’ਚ ਸੜਕ ਵਿਚਾਲੇ ਪਿਆ ਮਿਲਿਆ ਹੈਂਡ ਗ੍ਰਨੇਡ

ਫਾਜ਼ਿਲਕਾ:ਜ਼ਿਲ੍ਹੇ ’ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਜਿੰਦਾ ਹੈਂਡ ਗਰਨੇਡ ਰਾਹ ਵਿੱਚ ਸੜਕ ’ਤੇ ਪਿਆ ਮਿਲਿਆ। ਜਾਣਕਾਰੀ ਦਿੰਦੇ ਰਾਹਗੀਰ ਨੇ ਦੱਸਿਆ ਕਿ ਉਹ ਜਦੋਂ ਲੰਘ ਰਿਹਾ ਸੀ ਉਸ ਨੂੰ ਇੱਕ ਹੈਂਡ ਗਰਨੇਡ ਨੁਮਾ ਚੀਜ਼ ਸੜਕ ਦਿਖਾਈ ਦਿੱਤੀ। ਜਿਸ ਤੋਂ ਮਗਰੋਂ ਉਸ ਦੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਫਾਜ਼ਿਲਕਾ ’ਚ ਸੜਕ ਵਿਚਾਲੇ ਪਿਆ ਮਿਲਿਆ ਹੈਂਡ ਗ੍ਰਨੇਡ

ਇਹ ਵੀ ਪੜੋ: ਆਕਸੀਜਨ ਦੀ ਕਮੀ ਕਾਰਨ ਨਿੱਜੀ ਹਸਪਤਾਲ ’ਚ ਹੋਈਆਂ ਮੌਤਾਂ ਦੀ ਜਾਂਚ ਲਈ ਬਣਾਈ 3 ਮੈਂਬਰੀ ਕਮੇਟੀ

ਮੌਕੇ ’ਤੇ ਪਹੁੰਚੇ ਏਐਸਆਈ ਮਹੇਸ਼ ਸਿੰਘ ਦੱਸਿਆ ਕਿ ਉਹ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚ ਗਏ ਤੇ ਇਸ ਸਬੰਧੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ ਜਿਸ ਮਗਰੋਂ ਕਾਰਵਾਈ ਕਰਦੇ ਹੋਏ ਇਸ ਨੂੰ ਡਿਸਪੋਜ਼ ਕੀਤਾ ਜਾਵੇਗਾ।

ਇਹ ਵੀ ਪੜੋ: ਬੇਅਦਬੀ ਮਾਮਲੇ ’ਚ ਨਵਜੋਤ ਸਿੱਧੂ ਨੇ ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛੇ ਸਵਾਲ

ABOUT THE AUTHOR

...view details