ਪੰਜਾਬ

punjab

ਨਿਹੰਗਾਂ ਵੱਲੋਂ ਜਖ਼ਮੀ ਕੀਤੇ ਦੁਕਾਨਦਾਰ ਨੇ ਸੁਣਾਈ ਹੱਡਬੀਤੀ

By

Published : Apr 16, 2021, 2:55 PM IST

Updated : Apr 16, 2021, 4:23 PM IST

ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਕ ਜ਼ਖ਼ਮੀ ਨੂੰ ਦਾਖ਼ਲ ਕਰਵਾਇਆ ਜਿੱਥੇ ਜ਼ਖ਼ਮੀ ਨੇ ਦੱਸਿਆ ਕਿ ਕੀ ਕੁੱਝ ਨਿਹੰਗ ਸਿੰਘਾਂ ਵੱਲੋਂ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਸ ਦੇ ਹੱਥ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਨਿਹੰਗਾਂ ਵੱਲੋਂ ਹਮਲਾ ਚ ਜਖ਼ਮੀ  ਕੀਤੇ ਦੁਕਾਨਦਾਰ ਨੇ ਦੱਸੀ ਹੱਡਬੀਤੀ
ਨਿਹੰਗਾਂ ਵੱਲੋਂ ਹਮਲਾ ਚ ਜਖ਼ਮੀ ਕੀਤੇ ਦੁਕਾਨਦਾਰ ਨੇ ਦੱਸੀ ਹੱਡਬੀਤੀ

ਬਠਿੰਡਾ : ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਕ ਜ਼ਖ਼ਮੀ ਨੂੰ ਦਾਖ਼ਲ ਕਰਵਾਇਆ ਜਿੱਥੇ ਜ਼ਖ਼ਮੀ ਨੇ ਦੱਸਿਆ ਕਿ ਕੀ ਕੁੱਝ ਨਿਹੰਗ ਸਿੰਘਾਂ ਵੱਲੋਂ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਸ ਦੇ ਹੱਥ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਨਿਹੰਗਾਂ ਵੱਲੋਂ ਹਮਲਾ ਚ ਜਖ਼ਮੀ ਕੀਤੇ ਦੁਕਾਨਦਾਰ ਨੇ ਸੁਣਾਈ ਹੱਡਬੀਤੀ

ਜ਼ਖ਼ਮੀ ਦਾ ਕਹਿਣਾ ਹੈ ਕਿ ਉਹ ਦੁਕਾਨ ਕਰਦਾ ਹੈ ਅਤੇ ਨਿਹੰਗ ਸਿੰਘਾਂ ਵੱਲੋਂ ਉਸ ਦੀ ਦੁਕਾਨ ਤੇ ਆ ਕੇ ਉਸ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਉਸਦਾ ਕਹਿਣਾ ਹੈ ਕਿ ਜੋ ਲੋਕ ਉਥੋਂ ਗੁਜ਼ਰ ਰਹੇ ਸਨ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਨਹਿੰਗ ਸਿੰਘਾਂ ਤੋਂ ਬਚਾਇਆ ਅਤੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ, ਜ਼ਖ਼ਮੀ ਦੁਕਾਨਦਾਰ ਨੇ ਇਨਸਾਫ਼ ਦੀ ਮੰਗ ਕੀਤੀ ।

Last Updated : Apr 16, 2021, 4:23 PM IST

ABOUT THE AUTHOR

...view details