ਪੰਜਾਬ

punjab

ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਬਰਾਮਦ

By

Published : Mar 24, 2019, 3:17 PM IST

ਪੁਲਿਸ ਦੇ ਨਾਰਕੋਟਿਕ ਵਿਭਾਗ ਨੇ ਛਾਪੇਮਾਰੀ ਦੌਰਾਨ ਇੱਕ ਸ਼ੱਕੀ ਵਿਅਕਤੀ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਕਰ ਕੇ ਮੁਜ਼ਰਮ ਨੂੰ ਧਰ ਦਬੋਚਿਆ।

ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਬਰਾਮਦ

ਅਜਨਾਲਾ : ਪੁਲਿਸ ਵਲੋਂ ਨਸ਼ੇ 'ਤੇ ਸ਼ਿਕੰਜਾ ਕੱਸਦੇ ਹੋਏ ਛਾਪੇਮਾਰੀ ਕਰਦਿਆਂ ਲਗਾਤਾਰ ਦੂਸਰੇ ਹਫ਼ਤੇ ਇੱਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਜ਼ਬਤ ਕੀਤੀ ਗਈ।

ਜਾਣਕਾਰੀ ਮੁਤਾਬਕ ਅਜਨਾਲਾ ਦੇ ਪਿੰਡ ਚਮਿਆਰੀ ਦੇ ਡਰੇਨ ਪੁੱਲ ਤੇ ਗਸ਼ਤ ਦੌਰਾਨ ਪੁਲਿਸ ਦੇ ਨਾਰਕੋਟਿਕ ਵਿਭਾਗ ਵਲੋਂ ਇੱਕ ਮੁਜ਼ਰਮ ਦਰਸ਼ਨ ਸਿੰਘ ਵਾਸੀ ਪਿੰਡ ਗੋਰਾਲਾ ਨੂੰ ਦਬੋਚਿਆ ਗਿਆ, ਜਿਸ ਕੋਲੋਂ ਗਸ਼ਤ ਦੌਰਾਨ 1650 ਨਸ਼ੀਲੀਆਂ ਗੋਲੀਆਂ, ਟਿਕਿਆਂ ਦੇ ਨਾਲ-ਨਾਲ 70,010 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਬਰਾਮਦ

ਥਾਣਾ ਮੁਖੀ ਅਜਨਾਲਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਜ਼ਰਮ ਪਿੰਡ ਚਮਿਆਰੀ ਵਿਖੇ ਮੈਡੀਕਲ ਦੀ ਦੁਕਾਨ ਚਲਾਉਂਦਾ ਹੈ ਅਤੇ ਉਸ ਕੋਲੋਂ ਜੋ 70,100 ਰੁਪਏ ਬਰਾਮਦ ਕੀਤੇ ਗਏ ਹਨ, ਉਹ ਮੁਜ਼ਰਮ ਨੇ ਕਬੂਲ ਕੀਤਾ ਕਿ ਇਹ ਡਰੱਗ ਦੀ ਮਨੀ ਹੈ।

ਹੈਰਾਨੀ ਵਾਲੀ ਗੱਲ ਹੈ ਅਜਨਾਲਾ ਪੁਲਿਸ ਨੇ ਪਿਛਲੇ ਹਫ਼ਤੇ ਵੀ ਐਨ.ਡੀ.ਪੀ.ਐਸ ਕੇਸ ਵਿਚ ਜ਼ਮਾਨਤ 'ਤੇ ਆਏ ਅਜਨਾਲਾ ਦੇ ਇਕ ਮੈਡੀਕਲ ਸਟੋਰ ਮਾਲਕ ਨੂੰ ਭਾਰੀ ਮਾਤਰਾ ਵਿਚ ਨਸ਼ੀਲੀ ਗੋਲੀਆਂ ਤੇ ਨਸ਼ੀਲੇ ਟੀਕਿਆਂ ਸਣੇ ਕਾਬੂ ਕੀਤਾ ਸੀ ਤੇ ਅੱਜ ਇਕ ਹਫ਼ਤੇ ਬਾਆਦ ਫੇਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ।

ਥਾਣਾ ਮੁਖੀ ਅਜਨਾਲਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੁਜ਼ਰਮ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਇਕ ਹਫਤੇ ਤੋਂ ਬਾਦ ਅਜਨਾਲਾ ਪੁਲਿਸ ਵਲੋਂ ਦੂਜੇ ਮੈਡੀਕਲ ਸਟੋਰ ਤੇ ਰੇਡ ਮਾਰਕੇ ਦੁਕਾਨਦਾਰ ਕੋਲੋਂ ਨਸ਼ੀਲੀ ਗੋਲੀਆਂ ਤੇ ਡ੍ਰਗ੍ਸ ਮਨੀ ਕਾਬੂ ਕੀਤੀ

ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ; ਥਾਣਾ ਮੁਖੀ ਅਜਨਾਲਾ
ਅਜਨਾਲਾ ਪੁਲਿਸ ਵਲੋਂ ਨਸ਼ੇ ਤੇ ਸ਼ਿਕੰਜਾ ਕੱਸਦੇ ਹੋਏ ਇਕ ਹਫਤੇ ਤੋਂ ਬਾਦ ਸ਼ਨੀਵਾਰ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਤੇ ਰੈਡ ਮਾਰੀ ਤੇ ਉਸ ਨੂੰ ਕਾਬੂ ਕਰਕੇ ਪੁਲਿਸ ਨੇ ਨਸ਼ੀਲੀ ਗੋਲੀਆਂ ਤੇ ਡਰੱਗ ਮਨੀ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਇਸ ਸੰਬੰਦੀ ਜਾਣਕਾਰੀ ਦੇਦੇ ਹੂਏ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਅਜਨਾਲਾ ਪੁਲਿਸ ਪਾਰਟੀ ਨੇ ਨਾਕਾ ਬੰਦੀ ਦੇ ਦੌਰਾਨ ਅਜਨਾਲਾ ਕੇ ਪਿੰਡ ਚਮਿਆਰੀ ਵਿਚ ਮੈਡੀਕਲ ਸਟੋਰ ਚਲਾ ਰਹੇ ਦਰਸ਼ਨ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗੋਰਾਲਾ ਕੋਲੋਂ 1650 ਨਸ਼ੀਲੀ ਗਪਲੀਆਂ ਤੇ 70,010 ਰੂਪਏ ਦੀ ਡਰੱਗ ਮਨੀ ਦੇ ਨਾਲ ਗਿਰਫ਼ਤਾਰ ਕਰਕੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਉਨ੍ਹਾਂ ਦੱਸਿਆ ਕਿ ਇਹ ਮੁਰਜਿਮ ਪਹਿਲੇ ਵੀ ਨਸ਼ੀਲੀ ਗੋਲੀਆਂ ਨੂੰ ਵੇਚ ਦਾ ਸੀ ਤੇ ਅਜੇ ਵੀ ਨਸ਼ੀਲੀ ਗੋਲੀਆਂ ਵੇਚ ਕੇ ਸਤਰ ਹਜਾਰ ਦਾਸ ਰੁਪਏ ਦੀ ਡਰੱਗ ਮਨੀ ਨੂੰ ਨਾਲ ਲੈਕੇ ਆ ਰਿਹਾ ਸੀ ਪੁਲਿਸ ਨੇ ਇਸ ਨੂੰ ਰੰਗੇ ਹੱਥੀਂ ਫੜ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ

Bite ; ਮਨਜਿੰਦਰ ਸਿੰਘ ਪੁਲਿਸ ਅਧਿਕਾਰੀ

ਹੈਰਾਨੀ ਵਾਲੀ ਗੱਲ ਹੈ ਅਜਨਾਲਾ ਪੁਲਿਸ ਨੇ ਪਿਛਲੇ ਹਫਤੇ ਵੀ ਐਨਡੀਪੀਐਸ ਕੇਸ ਦੇ ਵਿਚ ਜਮਾਨਤ ਤੇ ਆਏ ਅਜਨਾਲਾ ਦੇ ਇਕ ਮੈਡੀਕਲ ਸਟੋਰ ਮਲਿਕ ਨੂੰ ਭਾਰੀ ਮਾਤਰਾ ਵਿਚ ਨਸ਼ੀਲੀ ਗੋਲੀਆਂ ਤੇ ਨਸ਼ੀਲੇ ਟੀਕੇਇਆ ਸਣੇ ਕਾਬੂ ਕੀਤਾ ਸੀ ਤੇ ਅੱਜ ਇਕ ਹਫਤੇ ਬਾਦ ਫੇਰ ਪਿੰਡ ਚਿਮਯਾਰੀ ਦੇ ਮੈਡੀਕਲ ਸਟੋਰ ਤੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ

ABOUT THE AUTHOR

...view details