ਬਰਮਿੰਘਮ:ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਦੇ 10ਵੇਂ ਦਿਨ ਵੀ ਭਾਰਤੀ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤ ਨੇ ਐਤਵਾਰ ਨੂੰ ਪੰਜ ਸੋਨ ਤਗ਼ਮਿਆਂ ਸਣੇ 15 ਤਗ਼ਮੇ ਹਾਸਲ ਕੀਤੇ। ਰਾਸ਼ਟਰਮੰਡਲ ਖੇਡਾਂ 2022 (CWG 2022 Medal Tally) ਵਿੱਚ ਭਾਰਤ 18 ਸੋਨ (Gold), 15 ਸਿਲਵਰ (Silver) ਅਤੇ 22 ਕਾਂਸੀ (Bronze) ਸਣੇ ਕੁੱਲ 55 ਮੈਡਲ ਜਿੱਤ ਚੁੱਕਾ ਹੈ।
Last Updated : Aug 8, 2022, 5:32 PM IST