ਪੰਜਾਬ

punjab

IND vs NZ 2nd T20 : ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

By

Published : Jan 29, 2023, 9:12 PM IST

Updated : Jan 29, 2023, 10:50 PM IST

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਸੀਰੀਜ਼ ਦਾ ਦੂਜਾ ਮੈਚ ਲਖਨਊ 'ਚ ਖੇਡਿਆ। ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

IND vs NZ 2nd T20
IND vs NZ 2nd T20

ਲਖਨਊ—ਏਕਾਨਾ ਕ੍ਰਿਕਟ ਸਟੇਡੀਅਮ 'ਚ ਐਤਵਾਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਸੀਰੀਜ਼ ਦਾ ਦੂਜਾ ਮੈਚ ਲਖਨਊ 'ਚ ਖੇਡਿਆ। ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਭਾਰਤ ਨੇ ਇਸ ਮੈਚ ਵਿੱਚ ਇੱਕ ਬਦਲਾਅ ਕੀਤਾ ਹੈ, ਕਿਉਂਕਿ ਉਮਰਾਨ ਮਲਿਕ ਦੀ ਜਗ੍ਹਾ ਯੁਜਵੇਂਦਰ ਚਾਹਲ ਨੂੰ ਮੌਕਾ ਦਿੱਤਾ ਗਿਆ ਹੈ।

ਨਿਊਜ਼ੀਲੈਂਡ 17 ਓਵਰਾਂ ਦੇ ਬਾਅਦ 80/6

17 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਛੇ ਵਿਕਟਾਂ ਦੇ ਨੁਕਸਾਨ 'ਤੇ 80 ਦੌੜਾਂ ਹੈ। ਮਾਰਕ ਚੈਪਮੈਨ 14 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਕੁਲਦੀਪ ਯਾਦਵ/ਈਸ਼ਾਨ ਕਿਸ਼ਨ ਨੇ ਰਨ ਆਊਟ ਕੀਤਾ। ਮਿਸ਼ੇਲ ਸੈਂਟਨਰ (8) ਅਤੇ ਮਾਈਕਲ ਬ੍ਰੇਸਵੈਲ (12) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਕੁਲਦੀਪ ਯਾਦਵ ਨੇ 16ਵਾਂ ਓਵਰ ਸੁੱਟਿਆ।

ਨਿਊਜ਼ੀਲੈਂਡ 16 ਓਵਰਾਂ ਦੇ ਬਾਅਦ 76/5

16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਪੰਜ ਵਿਕਟਾਂ ਦੇ ਨੁਕਸਾਨ 'ਤੇ 76 ਦੌੜਾਂ

ਮਿਸ਼ੇਲ ਸੈਂਟਨਰ (8) ਅਤੇ ਮਾਈਕਲ ਬ੍ਰੇਸਵੈਲ (12) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਕੁਲਦੀਪ ਯਾਦਵ ਨੇ 16ਵਾਂ ਓਵਰ ਸੁੱਟਿਆ।15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 71/5।

15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਪੰਜ ਵਿਕਟਾਂ ਦੇ ਨੁਕਸਾਨ 'ਤੇ 71 ਦੌੜਾਂ

ਮਿਸ਼ੇਲ ਸੈਂਟਨਰ (6) ਅਤੇ ਮਾਈਕਲ ਬ੍ਰੇਸਵੈੱਲ (9) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਹਾਰਦਿਕ ਪੰਡਯਾ ਨੇ 15ਵਾਂ ਓਵਰ ਸੁੱਟਿਆ। 14 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 67/5 ਹੈ।

14 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਪੰਜ ਵਿਕਟਾਂ ਦੇ ਨੁਕਸਾਨ 'ਤੇ 67 ਦੌੜਾਂ

ਮਿਸ਼ੇਲ ਸੈਂਟਨਰ (5) ਅਤੇ ਮਾਈਕਲ ਬ੍ਰੇਸਵੈੱਲ (7) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ 14ਵਾਂ ਓਵਰ ਸੁੱਟਿਆ। 13 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 62/5 ਹੈ।

13 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਪੰਜ ਵਿਕਟਾਂ ਦੇ ਨੁਕਸਾਨ 'ਤੇ 62 ਦੌੜਾਂ

ਮਾਰਕ ਚੈਪਮੈਨ 14 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਕੁਲਦੀਪ ਯਾਦਵ/ਈਸ਼ਾਨ ਕਿਸ਼ਨ ਨੇ ਰਨ ਆਊਟ ਕੀਤਾ। ਮਿਸ਼ੇਲ ਸੈਂਟਨਰ (1) ਅਤੇ ਮਾਈਕਲ ਬ੍ਰੇਸਵੈੱਲ (6) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਦੀਪਕ ਹੁੱਡਾ ਨੇ 13ਵਾਂ ਓਵਰ ਸੁੱਟਿਆ।12 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 54/4 ਹੋ ਗਿਆ।

12 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ 'ਤੇ 58 ਦੌੜਾਂ

ਮਾਰਕ ਚੈਪਮੈਨ (13) ਅਤੇ ਮਾਈਕਲ ਬ੍ਰੇਸਵੈੱਲ (4) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਕੁਲਦੀਪ ਯਾਦਵ ਨੇ 12ਵਾਂ ਓਵਰ ਸੁੱਟਿਆ।11 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 54/4 ਹੋ ਗਿਆ।

11 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ 'ਤੇ 54 ਦੌੜਾਂ

ਮਾਰਕ ਚੈਪਮੈਨ (11) ਅਤੇ ਮਾਈਕਲ ਬ੍ਰੇਸਵੈੱਲ (2) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਦੀਪਕ ਹੁੱਡਾ ਨੇ 11ਵਾਂ ਓਵਰ ਸੁੱਟਿਆ।10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 48/4 ਸੀ।

10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ 'ਤੇ 48 ਦੌੜਾਂ

ਡੇਰਿਲ ਮਿਸ਼ੇਲ 8 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਕੁਲਦੀਪ ਯਾਦਵ ਨੇ ਕਲੀਨ ਬੋਲਡ ਕੀਤਾ। ਮਾਰਕ ਚੈਪਮੈਨ (7) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਕੁਲਦੀਪ ਯਾਦਵ ਨੇ ਦਸਵਾਂ ਓਵਰ ਸੁੱਟਿਆ।ਨਿਊਜ਼ੀਲੈਂਡ ਦਾ ਸਕੋਰ 9 ਓਵਰਾਂ ਬਾਅਦ 45/3 ਹੋ ਗਿਆ।

9 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 45 ਦੌੜਾਂ

ਮਾਰਕ ਚੈਪਮੈਨ (5) ਅਤੇ ਡੇਰਿਲ ਮਿਸ਼ੇਲ (7) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਦੀਪਕ ਹੁੱਡਾ ਨੇ ਨੌਵਾਂ ਓਵਰ ਸੁੱਟਿਆ।8 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 40/3।

8 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 40 ਦੌੜਾਂ

ਮਾਰਕ ਚੈਪਮੈਨ (3) ਅਤੇ ਡੇਰਿਲ ਮਿਸ਼ੇਲ (4) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਕੁਲਦੀਪ ਯਾਦਵ ਨੇ ਅੱਠਵਾਂ ਓਵਰ ਸੁੱਟਿਆ।ਨਿਊਜ਼ੀਲੈਂਡ ਦਾ ਸਕੋਰ 7 ਓਵਰਾਂ ਬਾਅਦ 35/3 ਹੋ ਗਿਆ।

7 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 35 ਦੌੜਾਂ

ਗਲੇਨ ਫਿਲਿਪਸ 5 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਦੀਪਕ ਹੁੱਡਾ ਨੇ ਕਲੀਨ ਬੋਲਡ ਕੀਤਾ। ਮਾਰਕ ਚੈਪਮੈਨ (2) ਅਤੇ ਡੇਰਿਲ ਮਿਸ਼ੇਲ (0) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਦੀਪਕ ਹੁੱਡਾ ਨੇ ਸੱਤਵਾਂ ਓਵਰ ਸੁੱਟਿਆ।6 ਓਵਰਾਂ ਬਾਅਦ ਨਿਊਜ਼ੀਲੈਂਡ ਦਾ ਸਕੋਰ 33/2 ਹੋ ਗਿਆ।

6 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 33 ਦੌੜਾਂ

ਮਾਰਕ ਚੈਪਮੈਨ (1) ਅਤੇ ਗਲੇਨ ਫਿਲਿਪਸ (4) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਯੁਜਵੇਂਦਰ ਚਾਹਲ ਨੇ ਛੇਵਾਂ ਓਵਰ ਸੁੱਟਿਆ।ਨਿਊਜ਼ੀਲੈਂਡ ਦਾ ਸਕੋਰ 5 ਓਵਰਾਂ ਬਾਅਦ 29/2 ਹੋ ਗਿਆ।

5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 29 ਦੌੜਾਂ

ਡੇਵੋਨ ਕੋਨਵੇ 11 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਵਾਸ਼ਿੰਗਟਨ ਸੁੰਦਰ ਨੇ ਈਸ਼ਾਨ ਕਿਸ਼ਨ ਦੇ ਹੱਥੋਂ ਕੈਚ ਕਰਵਾਇਆ। ਮਾਰਕ ਚੈਪਮੈਨ (1) ਅਤੇ ਗਲੇਨ ਫਿਲਿਪਸ (1) ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ ਪੰਜਵਾਂ ਓਵਰ ਸੁੱਟਿਆ।4 ਓਵਰਾਂ ਬਾਅਦ ਨਿਊਜ਼ੀਲੈਂਡ ਦਾ ਸਕੋਰ 21/1।

4 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 21 ਦੌੜਾਂ

ਫਿਨ ਐਲਨ 11 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਯੁਜਵੇਂਦਰ ਚਾਹਲ ਨੇ ਕਲੀਨ ਬੋਲਡ ਕੀਤਾ। ਮਾਰਕ ਚੈਪਮੈਨ (0) ਅਤੇ ਡੇਵੋਨ ਕੋਨਵੇ (10) ਕਰੀਜ਼ 'ਤੇ ਹਨ। ਭਾਰਤ ਲਈ ਚੌਥਾ ਓਵਰ ਯੁਜਵੇਂਦਰ ਚਾਹਲ ਨੇ ਕੀਤਾ।3 ਓਵਰਾਂ ਬਾਅਦ ਨਿਊਜ਼ੀਲੈਂਡ ਦਾ ਸਕੋਰ 21/0।

3 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 21 ਦੌੜਾਂ

ਫਿਨ ਐਲਨ (11) ਅਤੇ ਡੇਵੋਨ ਕੋਨਵੇ (10) ਕ੍ਰੀਜ਼ 'ਤੇ ਹਨ। ਭਾਰਤ ਲਈ ਤੀਜਾ ਓਵਰ ਹਾਰਦਿਕ ਪੰਡਯਾ ਨੇ ਕੀਤਾ।ਨਿਊਜ਼ੀਲੈਂਡ ਦਾ ਸਕੋਰ 2 ਓਵਰਾਂ ਬਾਅਦ 10/0।

2 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 10 ਦੌੜਾਂ

ਫਿਨ ਐਲਨ (1) ਅਤੇ ਡੇਵੋਨ ਕੋਨਵੇ (9) ਕਰੀਜ਼ 'ਤੇ ਹਨ। ਭਾਰਤ ਲਈ ਦੂਜਾ ਓਵਰ ਵਾਸ਼ਿੰਗਟਨ ਸੁੰਦਰ ਨੇ ਕੀਤਾ।1 ਓਵਰ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 6/0 ਹੋ ਗਿਆ।

1 ਓਵਰ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 6 ਦੌੜਾਂ

ਫਿਨ ਐਲਨ (1) ਅਤੇ ਡੇਵੋਨ ਕੋਨਵੇ (5) ਕ੍ਰੀਜ਼ 'ਤੇ ਮੌਜੂਦ ਹਨ। ਹਾਰਦਿਕ ਪੰਡਯਾ ਨੇ ਭਾਰਤ ਲਈ ਪਹਿਲਾ ਓਵਰ ਕੀਤਾ।

ਦੋਵੇਂ ਟੀਮਾਂ ਇਸ ਤਰ੍ਹਾਂ ਹਨ-

ਭਾਰਤੀ ਟੀਮ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਾਹੁਲ ਤ੍ਰਿਪਾਠੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਮਾਵੀ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ ਅਤੇ ਅਰਸ਼ਦੀਪ ਸਿੰਘ।

ਨਿਊਜ਼ੀਲੈਂਡ ਦੀ ਟੀਮ: ਫਿਨ ਐਲਨ, ਡੇਵੋਨ ਕੋਨਵੇ (wk), ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ (c), ਈਸ਼ ਸੋਢੀ, ਜੈਕਬ ਡਫੀ, ਲੌਕੀ ਫਰਗੂਸਨ ਅਤੇ ਬਲੇਅਰ ਟਿੱਕਨਰ।

ਇਹ ਵੀ ਪੜੋ:-WPL 2023 : ਟਾਈਟਲ ਸਪਾਂਸਰਸ਼ਿਪ ਅਧਿਕਾਰਾਂ ਲਈ BCCI ਨੇ ਟੈਂਡਰ ਕੀਤਾ ਜਾਰੀ, ਜਾਣੋ ਕਿਵੇਂ ਹੋਵੇਗੀ ਨਿਲਾਮੀ

Last Updated : Jan 29, 2023, 10:50 PM IST

ABOUT THE AUTHOR

...view details