ਪੰਜਾਬ

punjab

ਕਰਨ ਔਜਲਾ ਦੇ ਨਵੇਂ ਗਾਣੇ ਨੇ ਸੋਸ਼ਲ ਮੀਡੀਆ 'ਤੇ ਮਚਾਈ ਧੂਮ

By

Published : Oct 7, 2021, 2:10 PM IST

ਪੰਜਾਬੀ ਦੇ ਮਸ਼ਹੂਰ ਗਾਇਕ ਕਰਨ ਔਜਲਾ (Karan Aujla) ਦਾ ਨਵਾਂ ਗੀਤ IT AIN'T LEGAL ਰਿਲੀਜ਼ ਹੋ ਚੁੱਕਾ ਹੈ। ਔਜਲਾ (Karan Aujla) ਦੇ ਫੈਨਜ਼ ਵੱਲੋਂ ਇਹ ਗੀਤ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਕਰਨ ਔਜਲਾ ਦੇ ਨਵੇਂ ਗੀਤ ਨੇ ਸੋਸ਼ਲ ਮੀਡੀਆ 'ਤੇ ਮਚਾਈ ਧੂਮ
ਕਰਨ ਔਜਲਾ ਦੇ ਨਵੇਂ ਗੀਤ ਨੇ ਸੋਸ਼ਲ ਮੀਡੀਆ 'ਤੇ ਮਚਾਈ ਧੂਮ

ਚੰਡੀਗੜ੍ਹ:ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ (Karan Aujla) ਦਾ ਨਵਾਂ ਗੀਤ IT AIN'T LEGAL ਰਿਲੀਜ਼ ਹੋ ਚੁੱਕਾ ਹੈ। ਔਜਲਾ (Karan Aujla) ਦੇ ਫੈਨਜ਼ ਵੱਲੋਂ ਇਹ ਗੀਤ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਇਹ ਗੀਤ ਸਪੀਡ ਰਿਕਾਰਡਸ ਵੱਲੋਂ 7 ਅਕਤੂਬਰ ਨੂੰ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਕਰਨ ਔਜਲਾ ਅਤੇ ਗਾਇਕ ਗੁਰਲੇਜ਼ ਅਖ਼ਤਰ (Gurleez Akhtar) ਨੇ ਗਾਇਆ ਹੈ। ਇਸ ਵਿੱਚ ਫੀਮੇਲ ਲੀਡ ਰੋਲ ਯਸ਼ਿਕਾ ਤਲਵਾਰ ਨੇ ਅਦਾ ਕੀਤਾ ਹੈ। ਇਸ ਗੀਤ ਦਾ ਸੰਗੀਤ ਟਯੂ ਸਕੂਲ ਵੱਲੋਂ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਕਰਨ ਔਜਲਾ (Karan Aujla) ਦੇ ਫੈਨਜ਼ ਵੱਲੋਂ ਇਹ ਗੀਤ ਬੇਹਦ ਪਸੰਦ ਕੀਤਾ ਜਾ ਰਿਹਾ ਹੈ। ਮਹਿਜ਼ 24 ਘੰਟਿਆਂ ਵਿਚਾਲੇ ਇਸ ਗੀਤ ਨੂੰ 1 ਲੱਖ 29 ਹਜ਼ਾਰ ਤੋਂ ਵੱਧ ਲੋਕ ਵੇਖ ਚੁੱਕੇ ਹਨ।

ਇਹ ਵੀ ਪੜ੍ਹੋ :ਮੂਸਾ ਜੱਟ 8 ਅਕਤੂਬਰ ਨੂੰ ਹੋਵੇਗੀ ਰਲੀਜ਼

ABOUT THE AUTHOR

...view details