ਪੰਜਾਬ

punjab

ਕਾਰ ਤੋਂ ਨਿਕਲੀ ਇਸ ਅਦਾਕਾਰਾ 'ਤੇ ਚੜ੍ਹਿਆ ਕੁੱਤਾ, ਅਦਾਕਾਰਾ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਚਾਇਆ, ਦੇਖੋ ਵੀਡੀਓ

By

Published : Aug 13, 2021, 2:41 PM IST

Updated : Aug 13, 2021, 3:56 PM IST

ਬਾਲੀਵੁੱਡ ਸਿੰਗਰ ਤੇ ਅਦਾਕਾਰਾ ਸੋਫੀ ਚੌਧਰੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਆਪਣੇ ਪਾਲਤੂ ਕੁੱਤੇ ਨਾਲ ਨਜ਼ਰ ਆ ਰਹੀ ਹੈ ਤੇ ਇੱਕ ਹੋਰ ਕੁੱਤਾ ਉਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਅਦਾਕਾਰਾ ਨੇ ਖ਼ੁਦ ਨੂੰ ਕੁੱਤੇ ਤੋਂ ਕਿਵੇਂ ਬਚਾਇਆ, ਵੇਖੋ ਵੀਡੀਓ

ਕਾਰ ਤੋਂ ਨਿਕਲੀ ਇਸ ਅਦਾਕਾਰਾ 'ਤੇ ਚੜ੍ਹਿਆ ਕੁੱਤਾ, ਅਦਾਕਾਰਾ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਚਾਇਆ, ਦੇਖੋ ਵੀਡੀਓ
ਕਾਰ ਤੋਂ ਨਿਕਲੀ ਇਸ ਅਦਾਕਾਰਾ 'ਤੇ ਚੜ੍ਹਿਆ ਕੁੱਤਾ, ਅਦਾਕਾਰਾ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਚਾਇਆ, ਦੇਖੋ ਵੀਡੀਓ

ਹੈਦਰਾਬਾਦ : ਬਾਲੀਵੁੱਡ ਸਿੰਗਰ ਤੇ ਅਦਾਕਾਰਾ ਸੋਫੀ ਚੌਧਰੀ (SOPHIE Chaudhary ) ਲੰਮੇਂ ਸਮੇਂ ਤੋਂ ਬਾਅਦ ਮੁੜ ਆਪਣੀ ਇੱਕ ਵੀਡੀਓ ਦੇ ਕਾਰਨ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ 'ਤੇ ਸੋਫੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸੋਫੀ ਦੀ ਖੂਬਸੁਰਤੀ ਵੀ ਵੇਖੀ ਜਾ ਸਕਦੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਖ਼ੁਦ ਨੂੰ ਕੁੱਤੇ ਤੋਂ ਕਿਵੇਂ ਬਚਾਇਆ।

ਇੱਕ ਕੁੱਤਾ ਉਸ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਸੋਫੀ ਨੇ ਆਪਣੇ ਪਾਲਤੂ ਕਤੂਰੇ ਨੂੰ ਗੱਡੀ ਦੀ ਪਿਛਲੀ ਸੀਟ ਤੋਂ ਚੁੱਕ ਕੇ ਗੋਦ ਵਿੱਚ ਲੈ ਲਿਆ। ਇਸ ਦੌਰਾਨ ਸੜਕ ਕਿਨਾਰ ਖੜ੍ਹਾ ਇੱਕ ਹੋਰ ਕੁੱਤਾ ਉਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਇਹ ਵੇਖ ਕੇ ਅਦਾਕਾਰਾ ਮੁਸਕਰਾਉਂਦੀ ਹੋਈ ਨਜ਼ਰ ਆਈ।

ਵਾਇਰਲ ਹੋ ਰਹੇ ਵੀਡੀਓ ਵਿੱਚ, ਸੋਫੀ ਚੌਧਰੀ ਜਿਮ ਦੀ ਪੋਸ਼ਾਕ ਵਿੱਚ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੇ ਫੈਨਜ਼ ਵੱਲੋਂ ਸੋਫੀ ਦੀ ਇਸ ਵੀਡੀਓ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਾਈਲੀ ਜੇਨਰ ਦਾ ਨਹੀਂ ਵੇਖਿਆ ਹੋਵੇਗਾ ਅਜਿਹਾ ਅੰਦਾਜ਼, ਵੇਖੋ ਤਸਵੀਰਾਂ

Last Updated : Aug 13, 2021, 3:56 PM IST

ABOUT THE AUTHOR

...view details