ਪੰਜਾਬ

punjab

Punjab Weather Report: ਪੰਜਾਬ 'ਚ ਅੱਜ ਮੁੜ ਵਧੇਗੀ ਗਰਮੀ, ਜਾਣੋ ਆਪਣੇ ਦਾ ਸ਼ਹਿਰ ਦਾ ਤਾਪਮਾਨ

By

Published : May 26, 2022, 8:52 AM IST

ਮੌਸਮ ਵਿਭਾਗ ਅਨੁਸਾਰ ਪੰਜਾਬ ਦਾ ਤਾਪਮਾਨ ਵੱਧ ਤੋਂ ਵੱਧ 30 ਤੋਂ 36 ਡਿਗਰੀ ਦੇ ਦਾਇਰੇ ਵਿੱਚ ਰਹੇਗਾ ਅਤੇ ਘੱਟੋ-ਘੱਟ ਤਾਪਮਾਨ 19 ਤੋਂ 27 ਡਿਗਰੀ ਤੱਕ ਰਹੇਗਾ।

Punjab Weather Report
ਜਾਣੋ ਆਪਣੇ ਦਾ ਸ਼ਹਿਰ ਦਾ ਤਾਪਮਾਨ

ਚੰਡੀਗੜ੍ਹ: ਪੰਜਾਬ 'ਚ ਵੀਰਵਾਰ ਨੂੰ ਮੁੜ ਗਰਮੀ ਦਾ ਕਹਿਰ ਦੇਖਿਆ ਜਾ ਸਕਦਾ ਹੈ। ਪੰਜਾਬ ਦੇ ਸਾਰੀਆਂ ਇਲਕਿਆਂ ਵਿੱਚ ਦੁਪਹਿਰੇ ਲੋਕਾਂ ਨੂੰ ਤੇਜ਼ ਧੁੱਪ ਅਤੇ ਵਧੇ ਤਾਪਮਾਨ ਦਾ ਸਾਹਮਣਾ ਕਰਨਾ ਪੈ ਸਰਦਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦਾ ਤਾਪਮਾਨ ਵੱਧ ਤੋਂ ਵੱਧ 35 ਤੋਂ 40 ਡਿਗਰੀ ਦੇ ਦਾਇਰੇ ਵਿੱਚ ਰਹੇਗਾ ਅਤੇ ਘੱਟੋ-ਘੱਟ ਤਾਪਮਾਨ 24 ਤੋਂ 27 ਡਿਗਰੀ ਤੱਕ ਰਹੇਗਾ।

ਅੰਮ੍ਰਿਤਸਰ: ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ 39 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹੇਗਾ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਨਮੀ 60 ਪ੍ਰਤੀਸ਼ਤ ਰਹੀ ਸਰਦੀ ਹੈ। ਅੱਜ ਗਰਮੀ ਘੱਟ ਰਗੇਗੀ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਅੱਜ ਜਲੰਧਰ ਵਿੱਚ ਹਵਾ ਦੀ ਰਫ਼ਤਾਰ 5 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਰਹੇਗੀ ਅਤੇ ਨਮੀ 50 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ।

ਪੰਜਾਬ 'ਚ ਅੱਜ ਮੁੜ ਗਰਮੀ ਵੱਧਣ ਦੇ ਅਸਾਰ

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗੀ। ਅੱਜ ਆਸਮਾਨ ਸਾਫ਼ ਰਹੇਗੀ ਅਤੇ ਨਮੀ ਦੀ ਮਾਤਰਾ 55 ਪ੍ਰਤੀਸ਼ਤ ਕਾਫ਼ੀ ਰਹੇਗੀ।

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹਿਣ ਦੀ ਉਮੀਦ ਹੈ। ਅੱਜ ਕੱਲ੍ਹ ਨਾਲੋਂ ਜਿਆਦਾ ਤਾਪਮਾਨ ਰਹੇਗਾ ਅਤੇ ਗਰਮੀ ਵੀ ਵੱਧ ਰਹੇਗੀ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਬਠਿੰਡਾ ਆਸਮਾਨ ਸਾਫ਼ ਰਹੇਗਾ ਅਤੇ ਗਰਮੀ ਦੇਖਣ ਨੂੰ ਮਿਲੇਗੀ।

ਇਹ ਵੀ ਪੜ੍ਹੋ:6 ਜੂਨ ਘੱਲੂਘਾਰੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋ ਰੇਲਵੇ ਸਟੇਸ਼ਨ 'ਤੇ ਚਲਾਇਆ ਚੈਕਿੰਗ ਅਭਿਆਨ

ABOUT THE AUTHOR

...view details