ਪੰਜਾਬ

punjab

ਵਾਇਰਲ ਵੀਡੀਓ: ਕੁੱਤਾ ਕਿਉਂ ਬਣਿਆ ਖਿੱਚ ਦਾ ਕੇਂਦਰ?

By

Published : Aug 12, 2021, 5:33 PM IST

ਇੱਕ ਸੋਸ਼ਲ ਮੀਡੀਆ (Social media) ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਇੱਕ ਕੁੱਤਾ ਆਪਣੀ ਮਾਲਕਣ ਦੇ ਨਾਲ ਬਗੀਚੇ ’ਚ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਕੁੱਤੇ ਦਾ ਨਾਂ ਸੀਕ੍ਰੇਟ ਹੈ।

ਵਾਇਰਲ ਵੀਡੀਓ ਵਾਲਾ ਕੁੱਤਾ ਕਿਉਂ ਬਣਿਆ ਖਿੱਚ ਦਾ ਕੇਂਦਰ?
ਵਾਇਰਲ ਵੀਡੀਓ ਵਾਲਾ ਕੁੱਤਾ ਕਿਉਂ ਬਣਿਆ ਖਿੱਚ ਦਾ ਕੇਂਦਰ?

ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਕਈ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਇੱਕ ਕੁੱਤਾ ਆਪਣੀ ਮਾਲਕਣ ਦੇ ਨਾਲ ਬਗੀਚੇ ’ਚ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਕੁੱਤੇ ਦਾ ਨਾਂ ਸੀਕ੍ਰੇਟ ਹੈ। ਇਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਕੁੱਤੇ ਦੀ ਮਾਲਕਣ ਦਾ ਨਾਂ ਮੈਰੀ ਹੈ।

my_aussie_gal ਦੇ ਇੰਸਟਾਗ੍ਰਾਮ ਅਕਾਉਂਟ ’ਤੇ ਕੁੱਤੇ ਸੀਕ੍ਰੇਟ ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਉਹ ਆਪਣੀ ਮਾਲਕਣ ਦੇ ਨਾਲ ਬਾਗਬਾਨੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੈਰੀ ਨੇ ਲਿਖਿਆ ਹੈ, ਕਿ ਸ੍ਰੀਕੇਟ ਨਾਲ ਉਨ੍ਹਾਂ ਨੇ ਬਾਗਵਾਨੀ ਕੀਤੀ ਹੈ। ਇਸ ’ਚ ਸੀਕ੍ਰੇਟ ਦੀ ਮਦਦ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ:ਹੈਰਾਨੀਜਨਕ ! 100 ਸਾਲ ਦੀ ਮਾਤਾ WEIGHT LIFTER

ABOUT THE AUTHOR

...view details