ਪੰਜਾਬ

punjab

Tokyo Olympics: ਬਜਰੰਗ ਪੁਨੀਆ ਨੇ ਕੁਆਰਟਰ ਫਾਈਨਲ ’ਚ ਕੀਤੀ ਐਂਟਰੀ

By

Published : Aug 6, 2021, 9:29 AM IST

Updated : Aug 6, 2021, 10:11 AM IST

ਪਹਿਲਵਾਨ ਬਜਰੰਗ ਪੁਨੀਆ (65 ਕਿਲੋਗ੍ਰਾਮ) ਨੇ ਟੋਕਿਓ ਓਲੰਪਿਕਸ ਵਿੱਚ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਪਹਿਲੇ ਗੇੜ ਵਿੱਚ ਕ੍ਰਿਗਿਜ਼ਸਤਾਨ ਦੇ ਇਮਾਜ਼ਾਰ ਅਕਮਤਾਲੀਏਵ ਨੂੰ ਹਰਾ ਦਿੱਤਾ ਹੈ।

ਬਜਰੰਗ ਪੁਨੀਆ ਨੇ ਕੁਆਰਟਰ ਫਾਈਨਲ ’ਚ ਕੀਤੀ ਐਂਟਰੀ
ਬਜਰੰਗ ਪੁਨੀਆ ਨੇ ਕੁਆਰਟਰ ਫਾਈਨਲ ’ਚ ਕੀਤੀ ਐਂਟਰੀ

ਚੰਡੀਗੜ੍ਹ: ਭਾਰਤ ਦੀ ਸਭ ਤੋਂ ਵੱਧ ਤਮਗੇ ਦੀ ਉਮੀਦ ਵਾਲੇ ਪਹਿਲਵਾਨ ਬਜਰੰਗ ਪੁਨੀਆ (65 ਕਿਲੋਗ੍ਰਾਮ) ਨੇ ਟੋਕਿਓ ਓਲੰਪਿਕਸ ਵਿੱਚ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਪਹਿਲੇ ਗੇੜ ਵਿੱਚ ਕ੍ਰਿਗਿਜ਼ਸਤਾਨ ਦੇ ਇਮਾਜ਼ਾਰ ਅਕਮਤਾਲੀਏਵ ਨੂੰ ਹਰਾ ਦਿੱਤਾ ਹੈ।

ਇਹ ਵੀ ਪੜੋ: Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੋਈ ਹਾਰ

ਦੱਸ ਦਈਏ ਕਿ ਇਸ ਜਿੱਤ ਨਾਲ ਪੁਨੀਆ ਕੁਆਰਟਰ ਫਾਈਨਲ ਮੈਚ ਵਿੱਚ ਐਂਟਰੀ ਕਰ ਗਏ ਹਨ। ਪਹਿਲਵਾਨ ਬਜਰੰਗ ਪੁਨੀਆ ਦਾ ਅਗਲਾ ਮੁਕਾਬਲਾ ਈਰਾਨ ਦੇ ਮੌਰਟੇਜ਼ਾ ਘਿਆਸੀ ਨਾਲ ਹੋਵੇਗਾ।

ਇਹ ਵੀ ਪੜੋ: Tokyo Olympics: ਪਹਿਲਵਾਨ ਸੀਮਾ ਬਿਸਲਾ ਨਹੀਂ ਜਿੱਤ ਸਕੀ ਤਗਮਾ

Last Updated : Aug 6, 2021, 10:11 AM IST

ABOUT THE AUTHOR

...view details