ਪੰਜਾਬ

punjab

ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਤੋਂ ਬਆਦ ਸਸ਼ੋੋਪੰਜ

By

Published : Nov 10, 2021, 10:13 PM IST

ਨਿਸ਼ਾ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਦੱਸਿਆ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਵੀਡੀਓ 'ਚ ਆਪਣੀ ਮੌਤ ਦੀ ਖ਼ਬਰ ਨੂੰ ਫਰਜ਼ੀ ਦੱਸਦੇ ਹੋਏ ਪਹਿਲਵਾਨ ਨਿਸ਼ਾ ਦਹੀਆ ਨੇ ਕਿਹਾ ਕਿ ਮੇਰਾ ਨਾਂ ਨਿਸ਼ਾ ਹੈ।

ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਤੋਂ ਬਆਦ ਸੰਸ਼ੋੋਪੰਜ
ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਤੋਂ ਬਆਦ ਸੰਸ਼ੋੋਪੰਜ

ਹਰਿਆਣਾ:ਹਰਿਆਣਾ ਦੇ ਸੋਨੀਪਤ ਵਿੱਚ ਨਿਸ਼ਾ ਦਹੀਆ ਨਾਮਕ ਪਹਿਲਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪਰ ਇਸ ਕਤਲ ਤੋਂ ਬਾਅਦ ਉਸ ਰਾਸ਼ਟਰੀ ਪਹਿਲਵਾਨ ਨਿਸ਼ਾ ਦਹੀਆ ਦੀ ਖ਼ਬਰ ਅਤੇ ਫੋਟੋ ਵਾਇਰਲ ਹੋਣ ਲੱਗੀ, ਜਿਸ ਨੇ 5 ਦਿਨ ਪਹਿਲਾਂ ਰਾਸ਼ਟਰੀ ਚੈਂਪੀਅਨਸ਼ਿਪ 'ਚ ਤਮਗਾ ਜਿੱਤਿਆ ਹੈ।

ਜਿਸ ਤੋਂ ਬਾਅਦ ਨਿਸ਼ਾ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਦੱਸਿਆ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਵੀਡੀਓ 'ਚ ਆਪਣੀ ਮੌਤ ਦੀ ਖ਼ਬਰ ਨੂੰ ਫਰਜ਼ੀ ਦੱਸਦੇ ਹੋਏ ਪਹਿਲਵਾਨ ਨਿਸ਼ਾ ਦਹੀਆ ਨੇ ਕਿਹਾ ਕਿ ਮੇਰਾ ਨਾਂ ਨਿਸ਼ਾ ਹੈ।

ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਤੋਂ ਬਆਦ ਸੰਸ਼ੋੋਪੰਜ

ਮੈਂ ਸੀਨੀਅਰ ਨੈਸ਼ਨਲ ਖੇਡਣ ਲਈ ਗੋਂਡਾ ਵਿੱਚ ਹਾਂ। ਮੈਂ ਠੀਕ ਹਾਂ। ਇਹ ਝੂਠੀ ਖ਼ਬਰ ਹੈ। ਦਰਅਸਲ, ਇਸ ਗੱਲ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ ਸੀ, ਕਿ ਕਤਲ ਕੀਤੀ ਗਈ ਨਿਸ਼ਾ ਦਹੀਆ ਵੀ ਰਾਸ਼ਟਰੀ ਪੱਧਰ ਦੀ ਪਹਿਲਵਾਨ ਹੈ।

ਇਹ ਵੀ ਪੜ੍ਹੋ:ਆਪ ਵਿਧਾਇਕਾ ਰੂਬੀ ਦੇ ਅਸਤੀਫ਼ੇ ਤੋਂ ਬਾਅਦ ਬਠਿੰਡਾ ਦਿਹਾਤੀ ਹਲਕੇ ਦੀ ਸਿਆਸਤ ਗਰਮਾਈ

ABOUT THE AUTHOR

...view details