ਪੰਜਾਬ

punjab

ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਏਅਰਫੋਰਸ ਦਾ ਜਵਾਨ ਸੀ ਮ੍ਰਿਤਕ ਜਸਵੰਤ ਸਿੰਘ

By

Published : Nov 28, 2022, 2:32 PM IST

Updated : Nov 28, 2022, 5:00 PM IST

ਗਵਾਲੀਅਰ ਦੇ ਮਹਾਰਾਜਪੁਰਾ ਥਾਣਾ ਖੇਤਰ ਵਿੱਚ ਪੰਜਾਬ ਦੇ ਰਹਿਣ ਵਾਲੇ ਨੌਜਵਾਨ ਜਸਵੰਤ ਸਿੰਘ ਨੇ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Jaswant committed suicide by shooting himself) ਕਰ ਲਈ। ਦੱਸ ਦਈਏ ਕਿ ਮ੍ਰਿਤਕ ਜਸਵੰਤ ਸਿੰਘ ਏਅਰਫੋਰਸ ਦਾ ਜਵਾਨ ਸੀ ( deceased Jaswant Singh was an Air Force jawan) ਅਤੇ ਬੋਚ ਟਾਵਰ ਉੱਤੇ ਤਾਇਨਾਤ ਸੀ।

Gwalior Airforce soldier shot himself.
ਜਸਵੰਤ ਸਿੰਘ ਨਾਂਅ ਦੇ ਨੌਜਵਾਨ ਨੇ ਖੁੱਦ ਨੂੰ ਮਾਰੀ ਗੋਲੀ, ਏਅਰਫੋਰਸ ਦਾ ਜਵਾਨ ਸੀ ਮ੍ਰਿਤਕ ਜਸਵੰਤ ਸਿੰਘ

ਗਵਾਲੀਅਰ:ਮਹਾਰਾਜਪੁਰਾ ਥਾਣਾ ਖੇਤਰ ਵਿੱਚ ਬੋਚ ਟਾਵਰ ਉੱਤੇ ਤਾਇਨਾਤ ਪੰਜਾਬ ਦੇ ਰਹਿਣ ਵਾਲੇ ਜਸਵੰਤ ਸਿੰਘ ਨਾਂਅ ਦੇ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨਲੀਲਾ (Jaswant committed suicide by shooting himself) ਸਮਾਪਤ ਕਰ ਲਈ। ਦੱਸ ਦਈਏ ਕਿ ਮ੍ਰਿਤਕ ਜਸਵੰਤ ਸਿੰਘ ਭਾਰਤੀ ਏਅਰਫੋਰਸ( deceased Jaswant Singh was an Air Force jawan) ਦਾ ਜਵਾਨ ਸੀ।

ਕਾਰਣਾਂ ਦਾ ਨਹੀਂ ਪਤਾ:ਦੂਜੇ ਪਾਸੇ ਹੁਣ ਤੱਕ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਜਸਵੰਤ ਸਿੰਘ ਨੇ ਖੁੱਦ ਨੂੰ ਗੋਲ਼ੀ ਕਿਉਂ ਮਾਰੀ। ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ 4 ਮੁਲਜ਼ਮ ਗ੍ਰਿਫਤਾਰ

Last Updated :Nov 28, 2022, 5:00 PM IST

TAGGED:

ABOUT THE AUTHOR

...view details