ਪੰਜਾਬ

punjab

Baba Ramdev:ਹੁਣ ਜੋਤਿਸ਼ ਸ਼ਾਸਤਰ 'ਤੇ ਘਿਰੇ ਬਾਬਾ ਰਾਮਦੇਵ

By

Published : Jun 3, 2021, 10:23 PM IST

ਐਲੋਪੈਥੀ ਚਿਕਿਤਸਾ ਪੱਧਤੀ (allopathy medicine) ਦਾ ਮਾਮਲਾ ਹੁਣ ਵੀ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਬਾਬਾ ਰਾਮਦੇਵ ਨੇ ਜੋਤਿਸ਼ੀ ਸ਼ਾਸਤਰ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਜੋਤਿਸ਼ ਨੂੰ ਇਕ ਲੱਖ ਕਰੋੜ ਰੁਪਏ ਦੀ ਇੰਡਸਟਰੀ ਦੱਸਿਆ ਹੈ।ਇਸ ਨੂੰ ਲੈ ਕੇ ਜੋਤਿਸ਼ੀਆਂ ਨੇ ਬਾਬਾ ਨੂੰ ਘਿਰਿਆ ਹੈ।

Baba Ramdev:ਹੁਣ ਜੋਤਿਸ਼ ਸ਼ਾਸਤਰ 'ਤੇ ਘਿਰੇ ਬਾਬਾ ਰਾਮਦੇਵ
Baba Ramdev:ਹੁਣ ਜੋਤਿਸ਼ ਸ਼ਾਸਤਰ 'ਤੇ ਘਿਰੇ ਬਾਬਾ ਰਾਮਦੇਵ

ਦੇਹਰਾਦੂਨ: ਐਲੋਪੈਥੀ ਚਿਕਿਤਸਾ ਪੱਧਤੀ ਨੂੰ ਲੈ ਕੇ ਬਾਬਾ ਰਾਮਦੇਵ (Baba Ramdev)ਨੇ ਜੋ ਬਿਆਨ ਦਿੱਤਾ ਸੀ ਉਹ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਰਾਮਦੇਵ ਨੇ ਜੋਤਿਸ਼ ਵਿੱਦਿਆ ਉਤੇ ਸਵਾਲ ਖੜ੍ਹੇ ਕੀਤੇ ਹਨ।ਦੇਹਰਾਦੂਨ ਦੇ ਜੋਤਿਸ਼ੀ ਡਾ.ਸੁਸ਼ਾਂਤ ਰਾਜ ਨੇ ਬਾਬਾ ਰਾਮਦੇਵ ਦੀ ਭਵਿੱਖਬਾਣੀ (Prophecy) ਵਾਲੇ ਬਿਆਨ ਦਾ ਜਵਾਬ ਦਿੱਤਾ ਹੈ।ਸੁਸ਼ਾਂਤ ਰਾਜ ਨੇ ਸਬੂਤ ਪੇਸ਼ ਕਰਦੇ ਹੋਏ ਈਟੀਵੀ ਭਾਰਤ ਦੇ ਮਧਿਅਮ ਨਾਲ ਕਿਹਾ ਹੈ ਕਿ 6 ਅਪ੍ਰੈਲ 2019 ਵਿਚ ਹੀ ਕੋਰੋਨਾ ਵਾਇਰਸ ਸਮੇਤ ਪਿਛਲੇ 2 ਸਾਲਾਂ ਵਿਚ ਹੋਣ ਵਾਲੀ ਘਟਨਾਵਾਂ ਦੀ ਭਵਿੱਖਬਾਣੀ ਕਰ ਦਿੱਤੀ ਸੀ।

Baba Ramdev:ਹੁਣ ਜੋਤਿਸ਼ ਸ਼ਾਸਤਰ 'ਤੇ ਘਿਰੇ ਬਾਬਾ ਰਾਮਦੇਵ

ਡਾ.ਸੁਸ਼ਾਂਤ ਰਾਜ ਦਾ ਕਹਿਣਾ ਹੈ ਕਿ ਜੋਤਿਸ਼ੀ ਇਕ ਵਿਦਿਆ ਹੈ ਜੋ ਸ਼ਾਸਤਰ ਘੜੀ, ਪਲ ਅਤੇ ਮੂਹਰਤ ਉਤੇ ਚੱਲਦਾ ਹੈ।ਇਹ ਵਿਧਾਵਾਂ ਸਾਰੀਆਂ ਚੀਜ਼ਾਂ ਨਾਲ ਜੁੜੀ ਹੋਈ ਹੈ।ਉਨ੍ਹਾਂ ਨੇ ਕਿਹਾ ਹੈ ਜੜ੍ਹੀ ਬੂਟੀਆਂ ਨੂੰ ਵਿਸ਼ੇਸ਼ ਨਛੱਤਰ ਵਿਚ ਤੋੜੀਆਂ ਜਾਂਦੀਆ ਹਨ ਅਤੇ ਤਾਂ ਹੀ ਇਹਨਾਂ ਦਾ ਅਸਰ ਵਧੇਰੇ ਹੁੰਦਾ ਹੈ।ਡਾ.ਸੁਸ਼ਾਂਤ ਰਾਜ ਨੇ ਕਿਹਾ ਹੈ ਕਿ 6 ਅਪ੍ਰੈਲ 2019 ਵਿਚ ਭਵਿੱਖ ਕੀਤੀ ਸੀ ਕਿ ਦੁਰਗੇਸ਼ ਸ਼ਨੀ ਹੋਣ ਨਾਲ ਵਿਸ਼ਵ ਵਿਚ ਦੰਗਿਆ ਫਸਾਦ ਅਤੇ ਯੁੱਧ ਦਾ ਮਾਹੌਲ ਬਣੇਗਾ ਅਤੇ ਮਹਾਂਮਾਰੀ ਹੋਵੇਗੀ।

ਡਾ.ਸੁਸ਼ਾਂਤ ਰਾਜ ਨੇ ਕਿਹਾ ਹੈ ਕਿ ਬਾਬਾ ਰਾਮਦੇਵ ਦੇ ਅਨੁਸਾਰ ਇਹ ਵਪਾਰ ਜੇਕਰ ਗਲਤ ਹੈ ਤਾਂ ਦੁਨੀਆਂ ਦੀ ਹਰ ਚੀਜ਼ ਗਲਤ ਹੈ ਕਿਉਂਕਿ ਇਕ ਚੀਜ਼ ਦੂਜੇ ਉਤੇ ਨਿਰਭਰ ਹੈ।ਸੁਸ਼ਾਂਤ ਰਾਜ ਨੇ ਬਾਬਾ ਰਾਮਦੇਵ ਉਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਬਾਬਾ ਰਾਮਦੇਵ ਆਯੁਰਵੇਦ ਦੇ ਖੇਤਰ ਵਿਚ ਬਹੁਤ ਚੰਗਾ ਕੰਮ ਕਰ ਰਹੇ ਹਨ ਪਰ ਉਮਰ ਅਤੇ ਜੀਵਨ ਕੋਈ ਨਹੀਂ ਦੇ ਸਕਦਾ ਹੈ ਇਹ ਗੱਲ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ।ਡਾ.ਸੁਸ਼ਾਂਤ ਰਾਜ ਨੇ ਕਿਹਾ ਹੈ ਕਿ ਰਾਮਦੇਵ ਆਪਣੇ ਖੇਤਰ ਵਿਚ ਚੰਗਾ ਕੰਮ ਕਰ ਰਹੇ ਹਨ ਇਸ ਲਈ ਉਹ ਆਯੁਰਵੇਦਿਕ ਦਵਾਈਆਂ ਵੱਲ ਧਿਆਨ।

ਇਹ ਵੀ ਪੜੋ:ਦਿੱਲੀ ਪੁੱਜਦੇ ਹੀ ਕੈਪਟਨ ਦੀ "ਡਿਨਰ ਡਿਪਲੋਮੇਸੀ" !

ABOUT THE AUTHOR

...view details