ਪੰਜਾਬ

punjab

ਫਰਟੀਲਾਈਜ਼ਰ ਲੋਡ ਟਰੇਨ ਦੀ ਛਾਂਟੀ ਕਰਦੇ ਸਮੇਂ ਪੱਟੜੀ ਤੋਂ ਉਤਰਿਆ ਇੱਕ ਡੱਬਾ - Mansa railway line

By ETV Bharat Punjabi Team

Published : Apr 29, 2024, 10:48 PM IST

ਮਾਨਸਾ : ਮਾਨਸਾ ਵਿਖੇ ਰੇਲਵੇ ਲਾਈਨ ਫਰਟੀਲਾਈਜ਼ਰ ਲੋਡ ਕੀਤੀ ਟ੍ਰੇਨ ਦੇ ਡੱਬੇ ਰੋਕ ਨੂੰ ਤੋੜਦੇ ਹੋਏ ਪੱਟੜੀ ਤੋਂ ਉਤਰ ਗਏ ਨੇ ਜਿਸ ਦੇ ਚਲਦਿਆਂ ਮਜ਼ਦੂਰਾਂ ਵੱਲੋਂ ਲੋਡ ਕੀਤੀ ਟ੍ਰੇਨ ਦੇ ਵਿੱਚੋਂ ਫਰਟੀਲਾਈਜ਼ਰ ਉਤਾਰੀ ਜਾ ਰਹੀ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਦਿੱਲੀ ਤੋਂ ਸਪੈਸ਼ਲ ਟ੍ਰੇਨ ਦੇ ਰਾਹੀਂ ਰਵਾਨਾ ਹੋਏ ਹਨ। ਬਾਅਦ ਦੁਪਹਿਰ ਮਾਨਸਾ ਵਿਖੇ ਪਹੁੰਚ ਕੇ ਪੂਰੇ ਘਟਨਾ ਕਰਮ ਦਾ ਜਾਇਜ਼ਾ ਲੈਣਗੇ ਮਜ਼ਦੂਰਾਂ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਫਰਟੀਲਾਈਜ਼ਰ ਲੋਡ ਕੀਤੀ ਟ੍ਰੇਨ ਦੀ ਛਾਂਟੀ ਕੀਤੀ ਜਾ ਰਹੀ ਸੀ। ਜਦੋਂ ਕਿ ਸਾਰੇ ਡੱਬੇ ਪਲੇਟੀ ਤੇ ਨਹੀਂ ਲੱਗਦੇ ਅਤੇ ਛਾਂਟੀ ਕਰਕੇ ਡੱਬਿਆਂ ਨੂੰ ਪਲੇਟੀ ਤੇ ਲਗਾਇਆ ਜਾਂਦਾ ਹੈ। ਸ਼ਾਂਤੀ ਦੇ ਦੌਰਾਨ ਟਰੇਨ ਬਾਇਕ ਕਰਦੇ ਸਮੇਂ ਇੱਕ ਇੱਕ ਡੱਬਾ ਫਰਟੀਲਾਈਜ਼ਰ ਦਾ ਭਰਿਆ ਹੋਇਆ ਰੋਕ ਨੂੰ ਤੋੜਦੇ ਹੋਏ ਪੱਟੜੀ ਤੋਂ ਉਤਰ ਗਿਆ ਹੈ, ਜਿਸ ਨੂੰ ਖਾਲੀ ਕੀਤਾ ਜਾ ਰਿਹਾ ਹੈ।

ABOUT THE AUTHOR

...view details