ਕਹਿੰਦੇ ਨੇ ਜਿਸ ਦਾ ਕੋਈ ਨਹੀ ਉਸ ਦਾ ਖੁਦਾ ਹੁੰਦਾ ਹੈ

By

Published : Sep 16, 2022, 5:54 PM IST

thumbnail

ਹੁਸ਼ਿਆਰਪੁਰ: ਕਹਿੰਦੇ ਨੇ ਜਿਸ ਦਾ ਕੋਈ ਨਹੀ ਉਸ ਦਾ ਖੁਦਾ ਹੁੰਦਾ ਹੈ। ਇਸੇ ਤਰ੍ਹਾਂ ਮਹਿੰਦਰ ਲਈ ਸਿਵਲ ਹਸਪਤਾਲ ਦੇ ਡਾਕਟਰ ਖੁਦਾ ਤੋਂ ਵੀ ਕਿਸੇ ਤਰ੍ਹਾਂ ਘੱਟ ਸਬਿਤ ਨਹੀਂ ਹੋਏ 70 ਸਾਲਾ ਉਮਰ ਦੇ ਮਹਿੰਦਰ ਨੂੰ ਇਸ ਦੇ ਪਰਿਵਾਰ ਨੇ ਨਕਾਰਾ ਸਮਝ ਕੇ ਲਾਵਰਿਸ ਛੱਡ ਦਿੱਤਾ। ਜਦੋਕਿ ਉਸ ਨੂੰ ਇਸ ਸਮੇਂ ਦੇਖ ਭਾਲ ਦੀ ਵੱਧ ਲੋੜ ਹੁੰਦੀ ਹੈ। ਚੂਲਾ ਟੁੱਟਾ ਹੋਣ ਕਾਰਨ ਤੁਰਨ ਫਿਰਨ ਤੇ ਅਸਮਰੱਥ ਮਹਿੰਦਰ ਦੀ ਉਸ ਵੇਲੇ ਆਸ ਬੱਜੀ ਤੇ ਜਦੋਂ ਬਾਬਾ ਦੀਪ ਸਿੰਘ ਸੇਵਾ ਦਲ ਵਾਲਿਆ ਦੇ ਮੈਬਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਤੇ ਸੀਨੀਅਰ ਮੈਡੀਕਲ ਅਫਸਰ ਡਾ. ਸਵਾਤੀ ਨੇ ਇਲਾਜ ਦਾ ਸਾਰਾ ਖਰਚਾ ਆਪਣੇ ਕੋਲੋਂ ਕਰਵਾਕੇ ਹੱਡੀਆਂ ਦੇ ਮਾਹਿਰ ਡਾ. ਮਨਮੋਹਨ ਸਿੰਘ ਕੋਲੋਂ ਅਪਰੇਸ਼ਨ ਕਰਵਾਇਆ ਤੇ ਮਰੀਜ ਮਹਿੰਦਰ ਜਿਸ ਨੇ ਜਿੰਦਗੀ ਜੀਣ ਦੀ ਆਸ ਛੱਡ ਦਿੱਤੀ ਸੀ, ਨੂੰ ਹੁਣ ਫਿਰ ਜੀਣ ਦੀ ਆਸ ਬੱਜ ਗਈ ਹੈ।News of Dr. Swati of Civil Hospital.

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.