ਨਸ਼ੇ ਖ਼ਿਲਾਫ਼ ਚਲਾਏ ਚੈਕਿੰਗ ਅਭਿਆਨ ਨੂੰ ਮਿਲੀ ਕਾਮਯਾਬੀ, ਹੈਰੋਇਨ ਤੇ ਡੱਰਗ ਮਨੀ ਸਮੇਤ ਇੱਕ ਗ੍ਰਿਫ਼ਤਾਰ

By

Published : Aug 30, 2022, 12:42 PM IST

thumbnail

ਨਸ਼ੇ ਨੂੰ ਰੋਕਣ ਦੇ ਲਈ ਸਰਹੱਦੀ ਕਸਬਾ ਕਲਾਨੌਰ ਵਿੱਚ ਚਲਾਏ ਗਏ ਚੈਕਿੰਗ ਅਭਿਆਨ ਦੌਰਾਨ ਥਾਣਾ ਕਲਾਨੌਰ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਦੇ ਘਰ ਰੇਡ ਕੀਤੀ ਗਈ। ਪੁਲਿਸ ਵੱਲੋਂ 20 ਗ੍ਰਾਮ ਹੈਰੋਇਨ, ਨਸ਼ੇ ਦੀਆਂ ਗੋਲੀਆਂ ਅਤੇ 65 ਹਾਜ਼ਰ ਰੁਪਏ ਡੱਰਗ ਮਨੀ ਸਮੇਤ ਤਸਕਰ ਨੂੰ ਗ੍ਰਿਫ਼ਤਾਰ (smugler arrested with heroin and drug money) ਕੀਤਾ ਹੈ। ਇਸ ਚੈਕਿੰਗ ਅਭਿਆਨ ਦੋਰਾਨ ਕਲਾਨੋਰ ਵਿੱਚ 32 ਦੇ ਕਰੀਬ ਘਰਾਂ ਦੀ ਚੈਕਿੰਗ ਕੀਤੀ ਗਈ ਇਸ ਦੋਰਾਨ ਉਹਣਾ ਨੇ ਬਲਵਿੰਦਰ ਸਿੰਘ ਉਰਫ ਬਿਲੀ ਦੇ ਘਰ ਜੱਦ ਚੈਕਿੰਗ ਕੀਤੀ ਗਈ ਤਾਂ ਉਸ ਦੇ ਘਰ ਵਿੱਚੋ 20 ਗ੍ਰਾਮ ਹੈਰੋਇਨ 1200 ਨਸ਼ੇ ਦੀਆਂ ਗੋਲੀਆਂ ਅਤੇ 65 ਹਾਜ਼ਰ ਰੁਪਏ ਡਰਗ ਮਨੀ ਬਰਾਮਦ ਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.