ਦੇਰ ਰਾਤ ਵਾਪਰਿਆ ਹਾਦਸਾ, ਨਹਿਰ ਦਾ ਟੁੱਟਿਆ ਪੁਲ

By

Published : May 25, 2022, 12:39 PM IST

thumbnail

ਸ੍ਰੀ ਮੁਕਤਸਰ ਸਾਹਿਬ: ਬਰੀਵਾਲਾ ਤੋਂ ਝਬੇਲਵਾਲੀ ਰਸਤੇ 'ਚ ਚੱਕ ਗੰਡਾ ਸਿੰਘ ਵਾਲਾ ਦੇ ਨੇੜਿਓ ਲੰਘਦੀ ਰਾਜਸਥਾਨ ਫੀਡਰ ਨਹਿਰ ਦਾ ਪੁਲ ਦੇਰ ਰਾਤ ਟੁੱਟ ਗਿਆ। ਜਿਸ ਦੇ ਚੱਲਦਿਆਂ ਸਥਾਨਕ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਦੇਰ ਰਾਤ ਰਾਜਸਥਾਨ ਨਹਿਰ 'ਚ ਪਾਣੀ ਛੱਡਿਆ ਗਿਆ ਸੀ। ਇਸ ਸਬੰਧੀ ਸਥਾਨਕ ਵਾਸੀਆਂ ਦਾ ਕਹਿਣਾ ਕਿ ਪ੍ਰਸ਼ਾਸਨ ਵਲੋਂ ਹੁਣ ਤੱਕ ਇਸ ਟੁੱਟੇ ਹੋਏ ਪੁਲ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਦਾ ਕਹਿਣਾ ਕਿ ਪੁਲ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਜਦਕਿ ਨਹਿਰਾਂ ਦੇ ਚੱਲ ਰਹੇ ਕੰਮ ਕਾਰਨ ਠੇਕੇਦਾਰ ਵਲੋਂ ਓਵਰਲੋਡ ਵਾਹਨ ਇਥੋਂ ਲੰਘਾਏ ਜਾ ਰਹੇ ਹਨ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.