ਸ਼੍ਰੀ ਕਾਲੀ ਦੇਵੀ ਮੰਦਰ ਵਿੱਚ ਨਰਾਤਿਆਂ ਮੌਕੇ ਰੌਣਕਾਂ, ਸ਼ੈਲਪੁੱਤਰੀ ਮਾਤਾ ਦੀ ਲੋਕ ਕਰ ਰਹੇ ਪੂਜਾ

By

Published : Sep 26, 2022, 12:21 PM IST

Updated : Sep 27, 2022, 4:27 PM IST

thumbnail

ਪਟਿਆਲਾ ਦੇ ਇਤਿਹਾਸਿਕ ਸ੍ਰੀ ਕਾਲੀ ਦੇਵੀ ਮੰਦਿਰ Sri Kali Devi Temple ਦੇ ਵਿੱਚ ਨਰਾਤਰਿਆਂ Narratras ਨੂੰ ਲੈ ਕੇ ਅੱਜ ਮਾਤਾ ਰਾਣੀ ਦੇ ਪਹਿਲੇ ਰੂਪ ਸ਼ੈਲਪੁੱਤਰੀ Shelputri ਜੀ ਦੇ ਨਰਾਤੇ Narratras ਵਾਲੇ ਦਿਨ ਦੂਰ-ਦੁਰਾਡੇ ਪਿੰਡਾਂ ਸ਼ਹਿਰਾਂ ਤੋਂ ਸ਼ਰਧਾਲੂ ਪਹੁੰਚੇ ਹਨ ਅਤੇ ਮਾਤਾ ਕਾਲੀ ਦੇਵੀ Sri Kali Devi Temple ਜੀ ਦੇ ਅੱਗੇ ਨਤਮਸਤਕ ਹੋਏ। ਦੱਸ ਦਈਏ ਕਿ ਦੇਵੀ ਦੁਰਗਾ ਨੇ ਅਸ਼ਵਿਨ ਮਹੀਨੇ ਵਿੱਚ ਮਹਿਸ਼ਾਸੁਰ ਉੱਤੇ ਹਮਲਾ Attacked Mahishasura ਕੀਤਾ ਅਤੇ ਨੌਂ ਦਿਨ ਤੱਕ ਉਸ ਨਾਲ ਯੁੱਧ ਕੀਤਾ ਅਤੇ ਦਸਵੇਂ ਦਿਨ ਉਸ ਨੂੰ ਮਾਰ ਦਿੱਤਾ ਇਸ ਲਈ ਇਹ ਨੌਂ ਦਿਨ ਸ਼ਕਤੀ ਦੀ ਉਪਾਸਨਾ ਨੂੰ ਸਮਰਪਿਤ ਸਨ । ਅਸ਼ਵਿਨ ਮਹੀਨੇ ਵਿੱਚ ਪਤਝੜ ਸ਼ੁਰੂ ਹੋਣ ਕਰਕੇ ਇਸ ਨੂੰ ਸ਼ਾਰਦੀਆ ਨਵਰਾਤਰੀ ਕਿਹਾ ਜਾਂਦਾ ਹੈ ਨਵਰਾਤਰੀ ਉਹ ਸਮਾਂ ਹੈ ਜਦੋਂ ਹਿੰਦੂ ਮਹਾਸ਼ਾਸੁਰ ਰਾਖਸ਼ ਨੂੰ ਮਾਰਨ ਲਈ ਦੇਵੀ ਦੁਰਗਾ ਦਾ ਜਸ਼ਨ ਮਨਾਉਂਦੇ ਹਨ।

Last Updated : Sep 27, 2022, 4:27 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.