ਪੁਲਿਸ ਨੇ ਟਰੱਕ 'ਚੋ 10 ਕੁਇੰਟਲ ਡੋਡੇ ਚੂਰਾ ਪੋਸਤ ਕੀਤਾ ਬਰਾਮਦ

By

Published : Sep 21, 2022, 8:38 PM IST

thumbnail

ਮੋਗਾ: ਪੁਲਿਸ ਨੇ ਨਸ਼ਾਂ ਤਸਕਰਾਂ 'ਤੇ ਕਾਰਵਾਈ ਕਰਦਿਆਂ 10 ਕੁਇੰਟਲ ਡੋਡੇ ਪੋਸਤ ਬਰਾਮਦ ਕੀਤੀ। ਪੁਲਿਸ ਨੇ ਮੁਖਬਰ ਦੀ ਸਲਾਹ 'ਤੇ ਮੋਗਾ-ਬਰਨਾਲਾ ਰੋਡ ਤੇ ਨਾਕਾ ਲਗਾ ਦਿੱਤਾ ਜਿਸ ਤੋਂ ਬਾਅਦ ਉਨਾਂ ਨੇ ਟਰੱਕ ਵਿੱਚੋ 10 ਕੁਇੰਟਲ ਡੋਡੇ ਪੋਸਤ ਬਰਾਮਦ ਕੀਤੇ । ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਤੇ ਪਹਿਲਾ ਵੀ ਨਸ਼ਾ ਤਸਕਰੀ ਦੇ ਪਰਜੇ ਦਰਜ ਹਨ ਅਤੇ ਮੁਲਜਮ ਜੇਲ੍ਹ 'ਚੋ ਭਗੋੜਾ ਹੋ ਗਿਆ ਸੀ ਜਿਸ ਨੂੰ 10 ਕੁਇੰਟਲ ਡੋਡੇ ਪੋਸਤ ਬਰਾਮਦ ਇੱਕ ਟਰੱਕ ਚੋ ਬਰਾਮਦ ਕੀਤਾ ਗਿਆ। ਪਰਮਜੀਤ ਸਿੰਘ ਉਰਫ ਪੰਮਾ ਮੱਧ ਪ੍ਰਦੇਸ਼ ਤੋਂ ਨਸ਼ਾ ਲੈ ਕੇ ਆ ਰਿਹਾ ਸੀ ਜੋ ਉਸ ਨੇ ਟਰੱਕ ਵਿੱਚ ਪਿਆਜ਼ ਦੀਆਂ ਬੋਰੀਆਂ ਥੱਲੇ ਲਕੋ ਰੱਖਿਆ ਸੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.