ਫੌਜੀ ਨੌਜਵਾਨ ਦੇ ਘਰ ਹੋਈ ਲੁੱਟ, ਫੌਜੀ ਦੇ ਮਾਤਾ ਪਿਤਾ ਜ਼ਖਮੀ

By

Published : Sep 26, 2022, 8:08 PM IST

Updated : Sep 27, 2022, 4:23 PM IST

thumbnail

ਬਠਿੰਡਾ ਫੌਜੀ ਨੌਜਵਾਨ ਦੇ ਘਰ ਲੁੱਟ ਦੀ ਘਟਨਾ ਸਾਹਮਣੇੇ ਆਈ ਹੈ। ਜਿੱਥੇ ਫੌਜ ਵਿਚ ਨੌਕਰੀ ਕਰਦੇ ਫੌਜੀ ਨੌਜਵਾਨਾਂ ਦੇ ਘਰ ਵਿੱਚ ਰਾਤ ਸਮੇਂ ਲੁੱਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਫੌਜੀਆਂ ਦੇ ਪਿਤਾ ਅਤੇ ਮਾਤਾ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜ਼ਖਮੀ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਜਿੱਥੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਇਸ ਮਾਮਲੇ ਦੀ ਤਲਵੰਡੀ ਸਾਬੋ ਪੁਲਿਸ ਜਾਂਚ ਕਰ ਰਹੀ ਹੈ।

Last Updated : Sep 27, 2022, 4:23 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.