ਪੰਜਾਬ ਬਜਟ 2020: ਕਿਸਾਨਾਂ ਦੀਆਂ ਉਮੀਦਾਂ

By

Published : Feb 25, 2020, 8:01 PM IST

Updated : Feb 26, 2020, 12:15 PM IST

thumbnail

ਬਰਨਾਲਾ: ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਪੰਜਾਬ ਦਾ ਬਜਟ 28 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਕਿਸਾਨਾਂ ਨੂੰ ਪੰਜਾਬ ਦੇ ਬਜਟ ਤੋਂ ਕੁਝ ਵੀ ਖ਼ਾਸ ਉਮੀਦ ਨਹੀਂ ਹੈ। ਕਿਸਾਨ ਆਗੂ ਓਂਕਾਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਨੂੰ ਵਾਇਦਾ ਕੀਤਾ ਸੀ ਕਿ ਪੁਰਾ ਕਰਜਾ ਮਾਫ ਕਰਾਂਗੇ ਪਰ ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਸਿਰਫ 4500 ਕਰੋੜ ਰੁ ਕਰਜਾ ਮਾਫ ਕੀਤਾ ਜਦੋਂ ਕਿ ਕਿਸਾਨੀ ਕਰਜ਼ ਸਵਾ ਲੱਖ ਕਰੋੜ ਹੈ। ਕਿਸਾਨ ਆਗੂ ਇਹੋ ਗੱਲ ਆਖਦੇ ਹਨ ਕਿ ਜਦ ਸਰਕਾਰ ਹਰ ਸੈਕਟਰ ਨੂੰ ਇਹੋ ਗੱਲ ਕਹਿੰਦੀ ਹੈ ਕਿ ਖਜਾਨਾ ਭਰ ਨਹੀਂ ਝੱਲ ਸਕਦਾ ਅਜਿਹੇ ਮਾਹੌਲ ਵਿੱਚ ਕਿਸਾਨ ਨੂੰ ਕੁੱਝ ਮਿਲ ਸਕੇਗਾ ਇਹ ਉਮੀਦ ਨਹੀਂ ਕੀਤੀ ਜਾ ਸਕਦੀ

Last Updated : Feb 26, 2020, 12:15 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.