ਬੈਂਸ ਤੇ ਕੜਵਲ ਦੇ ਸਮਰਥਕਾਂ ਵਿਚਾਲੇ ਫਾਇਰਿੰਗ ਤੋਂ ਬਾਅਦ ਹਲਕੇ ’ਚ ਪ੍ਰਸ਼ਾਸਨ ਚੌਕਸ

By

Published : Feb 9, 2022, 5:26 PM IST

thumbnail

ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਦੌਰਾਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਕਾਂਗਰਸ ਉਮੀਦਵਾਰ ਕੰਵਲਜੀਤ ਕੜਵਲ ਦੇ ਹੋਏ ਵਿਵਾਦ ਤੋਂ ਬਾਅਦ ਆਤਮ ਨਗਰ ਵਿਧਾਨਸਭਾ ਹਲਕੇ ਦੇ ਵਿੱਚ ਪੁਲਿਸ ਚੌਕਸ ਹੋ ਗਈ ਹੈ। ਭਾਰੀ ਗਿਣਤੀ ਵਿੱਚ ਪ੍ਰਸ਼ਾਸਨ ਵੱਲੋਂ ਪੁਲਿਸ ਤਾਇਨਾਤ ਕੀਤਾ ਗਈ ਹੈ। ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸ ਨੂੰ ਵੀ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਮਾਹੌਲ ਨੂੰ ਸ਼ਾਂਤ ਰੱਖਿਆ ਜਾ ਸਕੇ। ਬੈਂਸ ਖਿਲਾਫ ਚੋਣ ਲੜ ਰਹੇ ਕਮਲਜੀਤ ਕੜਵਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਦੋ ਦਿਨ ਵਿੱਚ ਆਤਮ ਨਗਰ ਹਲਕੇ ਅੰਦਰ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਜਿਸ ਕਰਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.