ਮੋਗਾ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

By

Published : Nov 22, 2021, 2:26 PM IST

thumbnail

ਮੋਗਾ: 2022 ਦੀਆਂ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਲਗਾਤਾਰ ਪੰਜਾਬ ਦੇ ਦੌਰੇ ‘ਤੇ ਹਨ। ਜਿੱਥੇ ਉਹ ਲਗਾਤਾਰ ਆਮ ਆਦਮੀ ਪਾਰਟੀ (Aam Aadmi Party) ਨੂੰ ਪੰਜਾਬ ਅੰਦਰ ਮਜ਼ਬੂਰ ਕਰਨ ਦੇ ਲਈ ਲਗਾਤਾਰ ਵੱਖ-ਵੱਖ ਲੀਡਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। 22 ਨਵੰਬਰ ਨੂੰ ਪੰਜਾਬ ਦੌਰੇ ‘ਤੇ ਆਏ ਮੁੱਖ ਮੰਤਰੀ ਕੇਜਰੀਵਾਲ (Chief Minister Arvind Kejriwal) ਮੋਗਾ (Moga) ਵਿੱਚ ਮਹਿਲਾਵਾ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿੱਚ ਮਹਿਲਾਵਾਂ (Women) ਤੋਂ ਬਿਨ੍ਹਾਂ ਹੋਰ ਕਈ ਵੀ ਦਾਖਲ ਨਹੀਂ ਹੋਵੇਗਾ। ਇਸ ਮੁਲਾਕਾਤ ਦਾ ਮਤਲਬ ਪਾਰਟੀ ਵਿੱਚ ਹੋਰ ਮਹਿਲਾਵਾਂ (Women) ਨੂੰ ਦਾਖਲ ਕਰਵਾਉਣਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.