ਜਾਣੋ ਇਸ ਕਿਸਾਨ ਜਥੇਬੰਦੀ ਨੇ ਕਿਉਂ ਲਿਖਿਆ ਪ੍ਰਧਾਨ ਮੰਤਰੀ ਨੂੰ ਖ਼ਤ ?

By

Published : Sep 12, 2021, 7:53 PM IST

thumbnail

ਫਰੀਦਕੋਟ: ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੂੰ ਇੱਕ ਖ਼ਤ ਲਿਖ ਕੇ ਮੰਗ ਕੀਤੀ ਹੈ, ਕਿ ਡੁਬਦੀ ਕਿਸਾਨੀ (Farmers) ਨੂੰ ਬਚਾਉਣ ਲਈ ਕੇਂਦਰ ਸਰਕਾਰ ਕਿਸਾਨਾਂ ਨੂੰ ਸਪੈਸ਼ਲ ਕਾਰਡ (Special card) ਜਾਰੀ ਕਰੇ। ਜਿਸ ਤਹਿਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬੇਸ ਰੇਟ ‘ਤੇ ਡੀਜ਼ਲ (Diesel) ਜੋ ਕਰੀਬ 35 ਰੁਪਏ ਬਣਦਾ ਹੈ ਉਹ ਇਸ ਕਾਰਡ ਜ਼ਰੀਏ ਮਿਲੇ ਤਾਂ ਜੋ ਡੁੱਬ ਦੀ ਕਿਸਾਨਾਂ ਨੂੰ ਬਚਾਇਆ ਜਾ ਸਕੇ। ਤੇ ਕਿਸਾਨਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ। ਇਸ ਮੌਕੇ ਬੀਕੇਯੂ ਖੋਸਾ ਦੇ ਸੂਬਾ ਮੀਤ ਪ੍ਰਧਾਨ ਪਵਨਪ੍ਰੀਤ ਨੇ ਕਿਹਾ, ਕਿ ਸਰਕਾਰ ਡੀਜ਼ਲ ਤੇ ਪੈਟਰੋਲ (Diesel and petrol) ਉਪਰ ਟੈਕਸਾ ਜ਼ਰੀਏ ਅਰਬਾਂ ਰੁਪਏ ਮੁਨਾਫ਼ਾ ਲੈ ਰਹੀ ਹੈ। ਅਤੇ ਇਸ ਟੈਕਸ ਦੇ ਜ਼ਰੀਏ ਕਿਸਾਨਾਂ ਲਈ ਲਾਭਦਾਇਕ ਰਣਨੀਤੀਆ ਤਿਆਰ ਕੀਤੀਆਂ ਜਾ ਸਕਦੀਆਂ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.