ਦਿਨ-ਦਿਹਾੜੇ ਬੱਸ ਸਟੈਂਡ ’ਚ ਚੱਲੇ ਡਾਗਾਂ-ਸੋਟੇ, ਦੇਖੋ ਵੀਡੀਓ

By

Published : Sep 16, 2021, 1:47 PM IST

thumbnail

ਚੰਡੀਗੜ੍ਹ: ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ ਦਿਨੋ-ਦਿਨ ਵੱਧ ਰਹੀਆਂ ਇਹ ਘਟਨਾਵਾਂ ਪੰਜਾਬ (Punjab) ਵਿੱਚ ਕਾਨੂੰਨ (Law) ਵਿਵਸਥਾ ਦੀ ਤਸਵੀਰ ਨੂੰ ਪੇਸ਼ ਕਰਦੀਆਂ ਹਨ। ਪੰਜਾਬ ਵਿੱਚ ਅੱਜ ਹਾਲਾਤ ਅਜਿਹੇ ਹਨ ਕਿ ਕਿਸੇ ਨੂੰ ਕਿਸੇ ਵੀ ਥਾਂ ‘ਤੇ ਅਸਾਨੀ ਨਾਲ ਕੁੱਟਿਆ ਮਾਰਿਆ ਜਾ ਸਕਦਾ ਹੈ। ਅਜਿਹਾ ਹੀ ਇੱਕ ਵੀਡੀਓ (Video) ਸੋਸ਼ਲ ਮੀਡੀਆ (Social media) ‘ਤੇ ਵਾਇਰਲ (Viral) ਹੋ ਰਿਹਾ ਹੈ। ਜਿਸ ਵਿੱਚ ਕੁਝ ਨੌਜਵਾਨ ਸ਼ਰੇਆਮ 2 ਨੌਜਵਾਨਾਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇਹ ਨੌਜਵਾਨ ਡਾਂਗਾਂ ਨਾਲ ਦੋਵੇਂ ਨੌਜਵਾਨਾਂ ਦੀ ਕੁੱਟਮਾਰ ਕਰ ਰਹੇ ਹਨ। ਇਹ ਵੀਡੀਓ ਸੁਨਾਮ ਦੇ ਬੱਸ ਸਟੈਂਡ (Bus stand) ਦੀ ਦੱਸੀ ਜਾ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.