ਪੰਜਾਬ ਖੇਤੀ ਵਿਰਾਸਤ ਮਿਸ਼ਨ ਨੇ ਸਰਕਾਰ ਵੱਲੋਂ ਮਿਲਟ ਅਨਾਜ ਰਸੋਈ ਤੱਕ ਭੇਜਣ ਦਾ ਕੀਤਾ ਸਵਾਗਤ

By

Published : Jan 5, 2023, 7:59 PM IST

Updated : Feb 3, 2023, 8:38 PM IST

thumbnail

ਭਾਰਤ ਸਰਕਾਰ ਨੇ ਨਵੇਂ ਸਾਲ ਨੂੰ ਅੰਤਰ-ਰਾਸ਼ਟਰੀ ਪੋਸ਼ਕ ਅਨਾਜ ਸਾਲ ਜਾਨੀ ਕਿ ਮੂਲ ਅਨਾਜ ਮਿਲਟ ਦਾ ਸਾਲ ਐਲਾਨ ਕੀਤਾ ਹੈ। ਭਾਰਤ ਸਰਕਾਰ ਵੱਲੋਂ ਦੁਨੀਆਂ ਭਰ ਦੇ ਪਰਿਵਾਰਾਂ ਦੀ ਰਸੋਈ ਤੱਕ ਮਿਲਟ ਯਾਨੀ ਮੋਟੇ ਅਨਾਜ ਦੀ ਦਸਤਕ ਯਕੀਨੀ ਬਣਾਉਣ ਦੇ ਯਤਨ ਕੀਤੇ ਹਨ। ਇਸ ਦੌਰਾਨ ਹੀ ਪੰਜਾਬ ਦੀ ਸੰਸਥਾ ਖੇਤੀ ਵਿਰਾਸਤ ਮਿਸ਼ਨ (Punjab Agricultural Heritage Mission) ਦੇ ਸਪੋਕਸਪਰਸਨ ਜਸਵਿੰਦਰ ਸਿੰਘ ਨੇ ਆਖਿਆ ਕਿ ਮਿਲਟ ਨੂੰ ਦੁਨੀਆਂ ਭਰ ਵਿਚ ਭੋਜਨ ਦੀ ਥਾਲੀ ਵਿਚ ਸਨਮਾਨਜਨਕ ਥਾਂ ਦਵਾਉਣ ਦਾ (welcomes Indias native grain millet) ਸਮਾਂ ਆ ਗਿਆ ਹੈ। ਭਾਰਤ ਦੇਸ਼ ਵਿੱਚ 16 ਪ੍ਰਮੁੱਖ ਕਿਸਮ ਦੇ ਮੋਟੇ ਅਨਾਜ ਦਾ ਉਤਪਾਦਨ ਹੁੰਦਾ ਹੈ। ਜਿਨ੍ਹਾਂ ਵਿਚ ਜਵਾਰ, ਬਾਜਰਾ, ਰਾਗੀ ,ਕੰਗਣੀ, ਚੀਨਾ, ਕੋਧਰਾ, ਕੁਟਕੀ , ਹਰੀ ਕੰਗਣੀ, ਸੁਨਹਿਰੀ ਕੰਗਣੀ ਆਦਿ ਪ੍ਰਮੁੱਖ ਹਨ।

Last Updated : Feb 3, 2023, 8:38 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.