6300 ਫੁੱਟ ਉਚਾਈ ਤੋਂ ਡਿੱਗੀਆਂ ਮਹਿਲਾਵਾਂ, ਵੀਡੀਓ ਵਾਇਰਲ

By

Published : Jul 15, 2021, 2:11 PM IST

thumbnail

ਹੈਦਰਾਬਾਦ : ਜੇਕਰ ਤੁਸੀਂ ਵੀ ਸਵਿੰਗ ਰਾਈਡ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਤੁਸੀਂ ਸਵਿੰਗ ਰਾਈਡ ਤੋਂ ਪਹਿਲਾਂ ਸੋਚੋਗੇ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੇਹਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੋ ਮਹਿਲਾਵਾਂ ਇੱਕ ਚੱਟਾਨ ਦੇ ਕਿਨਾਰੇ ਸਵਿੰਗ ਰਾਈਡ ਲੈ ਰਹੀਆਂ ਹਨ। ਅਚਾਨਕ ਸਵਿੰਗ ਲੈਂਦੇ ਹੋਏ 6300 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਈਆਂ। ਹਲਾਂਕਿ ਬਚਾਅ ਟੀਮ ਵੱਲੋਂ ਜਲਦ ਹੀ ਮਹਿਲਾਵਾਂ ਨੂੰ ਬਚਾ ਲਿਆ ਗਿਆ ਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ। ਇਹ ਘਟਨਾ ਰਸ਼ੀਅਨ ਰਿਪਬਲਿਕ ਆਫ਼ ਦਗੇਸਤਾਨ ਦੇ ਸੁਲਕ ਕੈਨੀਯਨ 'ਚ ਵਾਪਰੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.